ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਵਲੋਂ ਪੁਲਿਸ ਵਿਭਾਗ ਵਿਚ ਕੀਤੇ ਗਏ ਤਬਾਦਲਿਆਂ ਤਹਿਤ ਕਈ ਥਾਣਿਆਂ ਦੇ ਐੱਸ. ਐੱਚ. ਓ. ਸਮੇਤ ਕਈ ਪੁਲਿਸ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ | ਐੱਸ.ਐੱਸ.ਪੀ. ਤਰਨ ਤਾਰਨ ਵਲੋਂ ਜਾਰੀ ਕੀਤੇ ਹੁਕਮਾਂ ਤਹਿਤ ਇੰਸਪੈਕਟਰ ਬਲਜੀਤ ਕੌਰ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਬਦਲ ਕੇ ਐੱਸ.ਐੱਚ.ਓ. ਥਾਣਾ ਗੋਇੰਦਵਾਲ, ਇੰਸਪੈਕਟਰ ਗੁਰਚਰਨ ਸਿੰਘ ਨੂੰ ਥਾਣਾ ਸਿਟੀ ਪੱਟੀ ਤੋਂ ਬਦਲ ਕੇ ਐੱਸ. ਐੱਚ. ਓ. ਥਾਣਾ ਸਦਰ ਪੱਟੀ, ਇੰਸਪੈਕਟਰ ਪ੍ਰਮਜੀਤ ਸਿੰਘ ਨੂੰ ਥਾਣਾ ਵੈਰੋਂਵਾਲ ਤੋਂ ਬਦਲ ਕੇ ਐੱਸ. ਐੱਚ. ਓ. ਥਾਣਾ ਸਿਟੀ ਤਰਨ ਤਾਰਨ, ਇੰਸਪੈਕਟਰ ਨਵਦੀਪ ਸਿੰਘ ਨੂੰ ਥਾਣਾ ਸਿਟੀ ਤਰਨ ਤਾਰਨ ਤੋਂ ਬਦਲ ਕੇ ਐੱਸ. ਐੱਚ. ਓ. ਥਾਣਾ ਸਦਰ ਤਰਨ ਤਾਰਨ, ਸਬ ਇੰਸਪੈਕਟਰ ਅਮਿ੍ਤਪਾਲ ਸਿੰਘ ਐੱਸ.ਐੱਚ.ਓ.ਥਾਣਾ ਸਦਰ ਤਰਨਤਾਰਨ ਨੂੰ ਬਦਲ ਕੇ ਐੱਸ. ਐੱਚ. ਓ. ਥਾਣਾ ਵੈਰੋਵਾਲ, ਸਬ ਇਸੰਪੈਕਟਰ ਅਮਰੀਕ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਬਦਲ ਕੇ ਐੱਸ.ਐੱਚ.ਓ.ਥਾਣਾ ਕੱਚਾ ਪੱਕਾ, ਐੱਸ.ਆਈ. ਲਖਬੀਰ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਬਦਲ ਕੇ ਇੰਚਾਰਜ ਪੁਲਿਸ ਚੌਂਕੀ ਫਤਿਆਬਾਦ, ਐੱਸ.ਆਈ. ਪ੍ਰਭਪਾਲ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਅਡੀਸ਼ਨਲ ਐੱਸ.ਐੱਚ.ਓ. ਥਾਣਾ ਗੋਇੰਦਵਾਲ, ਐੱਸ.ਆਈ. ਦਿਲਬਾਗ ਸਿੰਘ ਨੂੰ ਪੁਲਿਸ ਥਾਣਾ ਸਰਾਏ ਅਮਾਨਤ ਖਾਂ ਤੋਂ ਅਡੀਸ਼ਨਲ ਐੱਸ.ਐੱਚ.ਓ. ਥਾਣਾ ਸਰਾਏ ਅਮਾਨਤ ਖਾਂ, ਐੱਸ.ਆਈ. ਮਨਪ੍ਰੀਤ ਕੌਰ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਪੁਲਿਸ ਥਾਣਾ ਸਰਾਏ ਅਮਾਨਤ ਖਾਂ, ਏ.ਐੱਸ.ਆਈ. ਵਰਿਆਮ ਸਿੰਘ ਨੂੰ ਇੰਚਾਰਜ ਪੁਲਿਸ ਚੌਂਕੀ ਨੌਸ਼ਹਿਰਾ ਪੰਨੂੰਆਂ ਤੋਂ ਇੰਚਾਰਜ ਪੁਲਿਸ ਚੌਂਕੀ ਅਲਗੋ ਕੋਠੀ, ਏ. ਐੱਸ .ਆਈ. ਸਲਵਿੰਦਰ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਇੰਚਾਰਜ ਪੁਲਿਸ ਚੌਂਕੀ ਨੌਸ਼ਹਿਰਾ ਪਨੂੰਆਂ, ਏ.ਐੱਸ.ਆਈ. ਪ੍ਰਣਜੀਤ ਸਿੰਘ ਨੂੰ ਇੰਚਾਰਜ ਪੁਲਿਸ ਚੌਂਕੀ ਘਰਿਆਲਾ ਤੋਂ ਪੁਲਿਸ ਲਾਈਨ ਤਰਨ ਤਾਰਨ, ਏ. ਐੱਸ. ਆਈ. ਹਰਪਾਲ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਇੰਚਾਰਜ ਪੁਲਿਸ ਚੌਂਕੀ ਘਰਿਆਲਾ, ਐੱਸ.ਆਈ. ਜੱਸਾ ਸਿੰਘ ਨੂੰ ਪੁਲਿਸ ਥਾਣਾ ਗੋਇੰਦਵਾਲ ਤੋਂ ਸੀ.ਆਈ.ਏ.ਸਟਾਫ਼ ਤਰਨ ਤਾਰਨ, ਏ.ਐੱਸ.ਆਈ. ਸਤਨਾਮ ਸਿੰਘ ਨੂੰ ਕੋਰਟ ਕੰਪਲੈਕਸ ਤਰਨ ਤਾਰਨ ਤੋਂ ਪੁਲਿਸ ਚੌਂਕੀ ਸਭਰਾ, ਏ.ਐੱਸ.ਆਈ. ਗੁਰਭੇਜ ਸਿੰਘ ਨੂੰ ਸੀ.ਆਈ.ਏ.ਸਟਾਫ਼ ਤਰਨ ਤਾਰਨ ਤੋਂ ਨਾਈਬ ਮੁਨਸ਼ੀ ਪੁਲਿਸ ਥਾਣਾ ਸਦਰ ਤਰਨ ਤਾਰਨ, ਏ.ਐੱਸ.ਆਈ. ਮਨਜਿੰਦਰ ਸਿੰਘ ਨੂੰ ਪੁਲਿਸ ਥਾਣਾ ਸਿਟੀ ਤਰਨ ਤਾਰਨ ਤੋਂ ਨਾਈਬ ਮੁਨਸ਼ੀ ਥਾਣਾ ਸਦਰ ਤਰਨ ਤਾਰਨ, ਸੀਨੀਅਰ ਸਿਪਾਹੀ ਕਰਨਜੀਤ ਸਿੰਘ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਮੁਨਸ਼ੀ ਥਾਣਾ ਵੈਰੋਂਵਾਲ, ਸੀਨੀਅਰ ਸਿਪਾਹੀ ਮਨਜੀਤ ਸਿੰਘ ਮੁਨਸ਼ੀ ਥਾਣਾ ਵੈਰੋਂਵਾਲ ਤੋਂ ਥਾਣਾ ਵੈਰੋਂਵਾਲ, ਸੀਨੀਅਰ ਸਿਪਾਹੀ ਰੇਣੂ ਥਾਣਾ ਸਦਰ ਤਰਨ ਤਾਰਨ ਨੂੰ ਡਾਈਲ 112 ਪੁਲਿਸ ਲਾਈਨ ਤਰਨ ਤਾਰਨ, ਸੀਨੀਅਰ ਸਿਪਾਹੀ ਮਨਦੀਪ ਕੌਰ ਨੂੰ ਪੁਲਿਸ ਲਾਈਨ ਤਰਨ ਤਾਰਨ ਤੋਂ ਪੁਲਿਸ ਥਾਣਾ ਕੱਚਾ ਪੱਕਾ, ਸੀਨੀਅਰ ਸਿਪਾਹੀ ਮਨਜਿੰਦਰ ਕੌਰ ਨੂੰ ਪੁਲਿਸ ਥਾਣਾ ਕੱਚਾ ਪੱਕਾ ਤੋਂ ਪੀ.ਸੀ. ਬ੍ਰਾਂਚ ਡੀ.ਪੀ.ਓ. ਤਰਨ ਤਾਰਨ, ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ ਨੂੰ ਕਰਾਈਮ ਡਾਈਰੀ ਤਰਨ ਤਾਰਨ ਤੋਂ ਸੀ.ਸੀ.ਟੀ.ਐੱਨ.ਐੱਸ. ਓਪ੍ਰੇਟਰ ਥਾਣਾ ਸਦਰ ਤਰਨ ਤਾਰਨ, ਸੀਨੀਅਰ ਸਿਪਾਹੀ ਸੰਦੀਪ ਕੌਰ ਕੰਪਿਊਟਰ ਓਪ੍ਰੇਟਰ ਥਾਣਾ ਸਦਰ ਤਰਨ ਤਾਰਨ ਨੂੰ ਕ੍ਰਾਈਮ ਡਾਈਰ ਤਰਨ ਤਾਰਨ, ਹੌਲਦਾਰ ਸਤਨਾਮ ਸਿੰਘ ਨੂੰ ਥਾਣਾ ਸਦਰ ਤਰਨ ਤਾਰਨ ਤੋਂ ਖਜਾਨਾ ਗਾਰਡ ਤਰਨ ਤਾਰਨ, ਸੀਨੀਅਰ ਸਿਪਾਹੀ ਨਰਿੰਦਰ ਸਿੰਘ ਕੰਪਿਊਟਰ ਓਪ੍ਰੇਟਰ ਡੀ.ਐੱਸ.ਪੀ. (ਹੋਮੀਸਾਈਡ) ਤਰਨ ਤਾਰਨ ਤੋਂ ਕੰਪਿਊਟਰ ਓਪ੍ਰੇਟਰ ਮੁਕੱਦਮੇ ਬ੍ਰਾਂਚ ਤਰਨ ਤਾਰਨ, ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ ਪੁਲਿਸ ਥਾਣਆ ਗੋਇੰਦਵਾਲ ਨੂੰ ਪੁਲਿਸ ਥਾਣਾ ਸਰਹਾਲੀ, ਸੀਨੀਅਰ ਸਿਪਾਹੀ ਮਨਪ੍ਰੀਤ ਸਿੰਘ ਪੁਲਿਸ ਥਾਣਾ ਖੇਮਕਰਨ ਨੂੰ ਮੁਨਸ਼ੀ ਪੁਲਿਸ ਥਾਣਾ ਹਰੀਕੇ ਨਿਯੁਕਤ ਕੀਤਾ ਗਿਆ ਹੈ |