07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸ਼ਹੀਦੀ ਦਿਹਾੜੇ ਨੂੰ ਸਮਰਿਪਤ ਗੁਰੂ ਕਾ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 30-06-2026
ਖਡੂਰ ਸਾਹਿਬ, 29 ਜੂਨ (ਰਸ਼ਪਾਲ ਸਿੰਘ ਕੁਲਾਰ)-ਪਿੰਡ ਗਗੜੇਵਾਲ ਰਾਜਬਾਹੇ ਵਾਲੇ ਅੱਡੇ ’ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਨੌਜਵਾਨਾਂ ਅਤੇ ਪਿੰਡ ਦੀ ਸੰਗਤ ਵਲੋਂ ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਛਬੀਲ ਤੇ ਲੰਗਰ ਲਗਾਏ ਗਏ। ਇਹ ਸੇਵਾ ਵਿਚ ਮਲਕਪ੍ਰੀਤ ਸਿੰਘ ਪ੍ਰਧਾਨ, ਸੁਵਿੰਦਰ ਸਿੰਘ ਲਿੱਦੜ, ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਤਿੰਨੇ ਹਲਵਾਈ, ਮਲਕਪ੍ਰੀਤ ਸਿੰਘ ਪ੍ਰਧਾਨ, ਗੁਰਮਨ ਸ਼ਾਹ, ਮਹਿਕਪ੍ਰੀਤ ਦੋਵੇਂ ਕੈਨੇਡਾ, ਇੰਦਰਜੀਤ ਸਿੰਘ, ਹਰਸਿਮਰਨ ਸਿੰਘ, ਭਰਪੂਰ ਸਿੰਘ ਤਿੰਨੇ ਕੈਨੇਡਾ, ਗੋਰਾ, ਹਰਜੀਤ ਦੋਵੇਂ ਅਮਰੀਕਾ, ਗਗਨ, ਲਹਿੰਬਰ ਦੋਵੇਂ ਪੁਰਤਕਾਲ, ਜੈਪਾਲ ਸਿੰਘ, ਆਦਰਸ਼, ਸ਼ੇਰਾ ਤਿੰਨੇ ਦੁਬੱਈ, ਅਨੂਪ, ਵਰਿੰਦਰ, ਦਲਜੀਤ ਤਿੰਨੇ ਯੂਕੇ, ਰਾਜਪ੍ਰੀਤ, ਸਹਿਜਪ੍ਰੀਤ ਦੋਵੇਂ ਆਸਟਰੇਲੀਆ, ਸਰਪੰਚ ਹਰਭਜਨ ਸਿੰਘ, ਸੁੱਚਾ ਸਿੰਘ, ਰਣਜੀਤ ਸਿੰਘ, ਮੋਹਨ ਸਿੰਘ, ਗੁਰਦਾਸ ਸਿੰਘ, ਹਰੀ ਸਿੰਘ, ਰਣਜੀਤ ਸਿੰਘ ਰਾਣਾ, ਅਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੇਠਾ ਸਿੰਘ ਨੰਬਰਦਾਰ, ਬਾਬਾ ਰਾਜਾ, ਅਵਤਾਰ ਸਿੰਘ, ਪਰਜੀਤ ਸਿੰਘ, ਅਮਨਜੋਤ ਸਿੰਘ, ਗੁਰਸੇਵ ਸਿੰਘ, ਸੁਖਪ੍ਰੀਤ ਸਿੰਘ, ਬੀਬੀ ਬੀਰੋ, ਮਨਜੀਤ ਕੌਰ, ਸਿਮਰਨਜੀਤ ਕੌਰ, ਬਾਬਾ ਪਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਅਭਿਜੋਤ, ਮਨਰੂਪ, ਬਲਕਾਰ, ਗੁਰਨੂਰ ,ਗੁਰਜੋਤ, ਜਤਿੰਦਰ, ਦਲਬੀਰ ਸਿੰਘ ਆਦਿ ਨੇ ਸੇਵਾ ਵਿਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਬਰੈਡ-ਨਿਊਟਰੀ, ਛੋਲੇ-ਭਠੂਰੇ, ਦਾਲ-ਫੂਲਕਾ, ਠੰਢੇ-ਮਿੱਠੇ ਜਲ ਦੀ ਛਬੀਲ, ਜਲਜੀਰਾ ਆਦਿ ਵਰਤਾਇਆ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਨੇ ਨਵੀਂ ਸੇਵਾ ਇਮਾਰਤ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਲੋਕ ਲਹਿਰ ਪਾਰਟੀ ਨੇ ਬਦਲਿਆ ਨਾਂਅ ਹੁਣ ਹੋਵੇਗਾ ਗਰੀਬ ਆਦਮੀ ਪਾਰਟੀ-ਅਰੋਡ਼ਾ
Ad Position 24
No active advertisement