ਐੱਸ.ਐੱਚ.ਓ. ਪ੍ਰਭਜੀਤ ਸਿੰਘ ਗਿੱਲ ਵਲੋਂ ਵਿਲੇਜ ਡਿਫੈਂਸ ਕਮੇਟੀ, ਹਰੀਕੇ ਪੰਚਾਇਤ ਅਤੇ ਮੁਹਤਬਰਾਂ ਨਾਲ ਮੀਟਿੰਗ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ - ਸਰਪੰਚ ਇਕਬਾਲ ਸਿੰਘ ਸਿੱਧੂ, ਬਲਬੀਰ ਸਿੰਘ ਸ਼ਾਹ
ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)– ਥਾਣਾ ਹਰੀਕੇ ਪੱਤਣ ਦੇ ਨਵ ਨਿਯੁਕਤ ਐੱਸ. ਐੱਚ.
ਕਸਬਾ ਹਰੀਕੇ ਪੱਤਣ ਵਿਖੇ ਵਿਦੇਸ਼ ਡਿਫੈਂਸ ਕਮੇਟੀ, ਪੰਚਾਇਤ ਅਤੇ ਮੁਹਤਬਰਾਂ ਨਾਲ ਮੀਟਿੰਗ ਦੌਰਾਨ ਐੱਸ.ਐੱਚ.ਓ. ਪ੍ਰਭਜੀਤ ਸਿੰਘ ਗਿੱਲ।
21-08-2026