ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਸਾਵਣ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ
ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)-ਸ੍ਰੀ ਦੁਰਗਾ ਮੰਦਰ ਹਰੀਕੇ ਪੱਤਣ ਵਿਖੇ ਸਾਵਣ ਦੀ ਅਸ਼ਟਮੀ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਮਨਾਈ ਗਈ। ਸਾਵਣ ਅਸ਼ਟਮੀ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਮੰਦਰ ਵਿਚ ਨਤਮਸਤਕ ਹੋਈਆਂ।
ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)-ਸ੍ਰੀ ਦੁਰਗਾ ਮੰਦਰ ਹਰੀਕੇ ਪੱਤਣ ਵਿਖੇ ਸਾਵਣ ਦੀ ਅਸ਼ਟਮੀ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਮਨਾਈ ਗਈ। ਸਾਵਣ ਅਸ਼ਟਮੀ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਮੰਦਰ ਵਿਚ ਨਤਮਸਤਕ ਹੋਈਆਂ। ਮਹਿਲਾਵਾਂ ਵਲੋਂ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ। ਇਸ ਮੌਕੇ ਲੰਗਰ ਭੰਡਾਰਾ ਅਟੁੱਟ ਵਰਤਾਇਆ। ਇਸ ਸਮੇਂ ਸੁਭਾਸ਼ ਚੰਦਰ ਸਾਮਾ, ਪ੍ਰਧਾਨ ਸੁਨੀਲ ਸ਼ਰਮਾ, ਸਾਬਕਾ ਸਰਪੰਚ ਰੌਸ਼ਨ ਲਾਲ ਚੌਧਰੀ, ਪੰਡਤ ਪੁਸ਼ਪ ਸ਼ਰਮਾ, ਸਰਿੰਦਰ ਚੌਧਰੀ, ਓਮ ਪ੍ਰਕਾਸ਼ ਅਰੋੜਾ, ਰਮੇਸ਼ ਚੌਧਰੀ, ਅਸ਼ਵਨੀ ਨਈਅਰ, ਸੁਖਦੇਵ ਚੌਧਰੀ, ਅਰੁਣ ਕੁਮਾਰ, ਸੱਤਪਾਲ ਚੌਧਰੀ, ਹਰਜਿੰਦਰ ਸਿੰਘ, ਪਵਨ ਸ਼ਰਮਾ, ਮੁਨੀ ਨਈਅਰ, ਮੁਨੀਸ਼ ਸ਼ਰਮਾ, ਜੱਜ ਮਲਹੋਤਰਾ, ਸੋਨੂੰ ਡੀਪੂ ਵਾਲਾ, ਹਨੀ ਵੇਦੀ, ਆਸਾਨ ਪੁਰੀ, ਜਤਿਨ ਵਿਨਾਇਕ ਅਤੇ ਅਨਮੋਲ ਪੁਰੀ ਆਦਿ ਹਾਜ਼ਰ ਸਨ।