19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ੍ਰੀ ਰਾਮਲੀਲ੍ਹਾ ਕਲੱਬ ਖੇਮਕਰਨ ਦੀ ਕੈਬਨਿਟ ’ਚ ਕੀਤਾ ਵਿਸਥਾਰ

ਖੇਮਕਰਨ, 18 ਸਤੰਬਰ (ਰਾਕੇਸ਼ ਬਿੱਲਾ)- ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਦੀ ਮੀਟਿੰਗ ਪ੍ਰਧਾਨ ਸੰਦੀਪ ਮਹਿਤਾ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਤਨ ਮੰਦਰ ਸ੍ਰੀ ਦੇਵੀ ਦੁਆਰਾ ਵਿਖੇ ਹੋਈ, ਜਿਸ ਵਿਚ ਪ੍ਰਧਾਨ ਨੇ ਕਲੱਬ ਦੀ ਕੈਬਨਿਟ ਵਿਚ ਵਿਸਥਾਰ ਕਰਦੇ ਹੋਏ ਸੁਖਦੀਪ ਸਿੰਘ ਲਾਡਾ ਨੂੰ ਸੀਨੀ. ਮੀਤ ਪ੍ਰਧਾਨ ਅਤੇ ਜਗਦੀਪ ਕੰਡਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-09-2026
ਖੇਮਕਰਨ, 18 ਸਤੰਬਰ (ਰਾਕੇਸ਼ ਬਿੱਲਾ)- ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਦੀ ਮੀਟਿੰਗ ਪ੍ਰਧਾਨ ਸੰਦੀਪ ਮਹਿਤਾ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਤਨ ਮੰਦਰ ਸ੍ਰੀ ਦੇਵੀ ਦੁਆਰਾ ਵਿਖੇ ਹੋਈ, ਜਿਸ ਵਿਚ ਪ੍ਰਧਾਨ ਨੇ ਕਲੱਬ ਦੀ ਕੈਬਨਿਟ ਵਿਚ ਵਿਸਥਾਰ ਕਰਦੇ ਹੋਏ ਸੁਖਦੀਪ ਸਿੰਘ ਲਾਡਾ ਨੂੰ ਸੀਨੀ. ਮੀਤ ਪ੍ਰਧਾਨ ਅਤੇ ਜਗਦੀਪ ਕੰਡਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿਚ ਹਾਜ਼ਰ ਕਲੱਬ ਦੇ ਸਾਰੇ ਮੈਂਬਰਾਂ ਵਲੋਂ ਸ੍ਰੀ ਰਾਮ ਲੀਲਾ ਖੇਡਣ ਦੀਆਂ ਰਿਹਰਸਲਾਂ ਤੇ ਹੋਰ ਤਿਆਰੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਉਚੇਚੇ ਤੌਰ ’ਤੇ ਡਾ. ਅਸਵਨੀ ਸ਼ਰਮਾ, ਸੁਰਿੰਦਰ ਚੌਧਰੀ, ਰਾਮ ਚੋਪੜਾ, ਰਾਮ ਭੰਡਾਰੀ ਵਿਕਾਸ ਮਹਿਤਾ, ਗਗਨ ਸੋਢੀ, ਰਵੀ ਕੱਕੜ, ਗੁਰਿੰਦਰ ਸੋਨੀ, ਨਿਤਿਸ਼ ਕੱਕੜ, ਰਾਕੇਸ਼ ਕੁਮਾਰ ਬੌਬੀ, ਸੁਨੀਲ ਮਹਿਤਾ, ਭੁਪਿੰਦਰ ਮਹਿਤਾ ਆਦਿ ਸ਼ਹਿਰ ਵਾਸੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਨੇ ‘ਅੰਤਰਰਾਸ਼ਟਰੀ ਧਾਰਮਿਕ ਕੈਂਪ’ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਡੇਅਰੀ ਵਿਭਾਗ ਨੇ ਅਲਾਦੀਨਪੁਰ ਸਕੂਲ ’ਚ ਲਗਾਇਆ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ
Ad Position 24