03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਡੈਨੀ ਬੰਡਾਲਾ ਨਾਲ ਰਾਜ ਰਾਏਪੁਰ ਵਲੋਂ ਮਿਲਣੀ

ਨਵਾਂ ਪਿੰਡ, 3 ਅਕਤੂਬਰ (ਜਸਪਾਲ ਸਿੰਘ )-ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ’ਤੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਨਾਲ ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਦਿਹਾਤੀ ਦੀ ਅਗਵਾਈ ’ਚ ਹਲਕਾ ਜੰਡਿਆਲਾ ਕਾਂਗਰਸ ਵਰਕਰਾਂ ਵਲੋਂ ਮਿਲਣੀ ਕੀਤੀ ਗਈ। ਇਸ ਮੌਕੇ ਰਾਜ ਤੇ ਉਸਦੇ ਸਾਥੀਆਂ ਵਲੋਂ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਡੈਨੀ ਬੰਡਾਲਾ ਨੂੰ ਵਧਾਈ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 04-10-2026
ਨਵਾਂ ਪਿੰਡ, 3 ਅਕਤੂਬਰ (ਜਸਪਾਲ ਸਿੰਘ )-ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ’ਤੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਨਾਲ ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਦਿਹਾਤੀ ਦੀ ਅਗਵਾਈ ’ਚ ਹਲਕਾ ਜੰਡਿਆਲਾ ਕਾਂਗਰਸ ਵਰਕਰਾਂ ਵਲੋਂ ਮਿਲਣੀ ਕੀਤੀ ਗਈ। ਇਸ ਮੌਕੇ ਰਾਜ ਤੇ ਉਸਦੇ ਸਾਥੀਆਂ ਵਲੋਂ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਡੈਨੀ ਬੰਡਾਲਾ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਬਾਬਾ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕਵਲਜੀਤ ਸਿੰਘ ਕਵਲਾ, ਗੁਰਨਾਮ ਸਿੰਘ ਗਾਮੋ, ਕੇਵਲ ਸਿੰਘ ਬਾਬਾ, ਕਸ਼ਮੀਰ ਸਿੰਘ ਠੇਕੇਦਾਰ, ਕਵਲਜੀਤ ਸਿੰਘ, ਸਰਵਣ ਸਿੰਘ ਕਾਲੂ, ਹਰਜੀਤ ਸਿੰਘ ਫੌਜ਼ੀ, ਦਵਿੰਦਰ ਸਿੰਘ ਮਾਣਾ , ਕਸ਼ਮੀਰ ਸਿੰਘ, ਸੁੱਖਦੇਵ ਸਿੰਘ ਬਾਊ ਤੇ ਜੱਸੀ ਰਾਏਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 60 ਸਾਲ ਦੀ ਉਮਰ ਵਿਚ ਵੀ ਪ੍ਰਿੰ: ਨਗੀਨ ਸਿੰਘ ਬੱਲ ਨੇ ਰਚਿਆ ਨਵਾਂ ਕੀਰਤੀਮਾਨ ਅਗਲੀ ਖ਼ਬਰ ਦਾਣਾ ਮੰਡੀ ਅਵਾਣ ’ਚ ਵਿਧਾਇਕ ਧਾਲੀਵਾਲ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
Ad Position 24