14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਤਰਨ ਤਾਰਨ ਦੇ ਐਸ.ਸੀ. ਵਿੰਗ ਜਥੇਬੰਦਕ ਢਾਂਚੇ ਸੂਚੀ ਕੀਤੀ ਜਾਰੀ

ਗੋਇੰਦਵਾਲ ਸਾਹਿਬ, 13 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ. ਸੀ.

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਧੂੰਦਾ, ਜਥੇ. ਪ੍ਰੇਮ ਸਿੰਘ ਪੰਨੂੰ, ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਲਾਹੌਰੀਆ ਅਤੇ ਸਮੂਹ ਅਕਾਲੀ ਵਰਕਰ। ਤਸਵੀਰ: ਅਟਵਾਲ 14-10-2026
ਗੋਇੰਦਵਾਲ ਸਾਹਿਬ, 13 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਸੀ. ਵਿੰਗ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਜਗਤਾਰ ਸਿੰਘ ਧੂੰਦਾ ਵਲੋਂ ਜੱਥੇਬੰਦਕ ਢਾਂਚੇ ਦੀ 61 ਮੈਂਬਰੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੰਬੰਧੀ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਨਵੀਂ ਗਠਿਤ ਕਮੇਟੀ ਵਿਚ ਪ੍ਰਿਤਪਾਲ ਸਿੰਘ ਜਾਮਾਰਾਏ, ਸਲਵਿੰਦਰ ਸਿੰਘ ਮਾਣਕਦੇਕੇ, ਮੇਜਰ ਸਿੰਘ ਧੂੰਦਾ, ਬਲਬੀਰ ਸਿੰਘ ਗਿੱਲ ਵੜੈਚ, ਮੋਹਨ ਸਿੰਘ ਗੋਇੰਦਵਾਲ ਸਾਹਿਬ, ਡਾ. ਦਿਲਬਾਗ ਸਿੰਘ ਪਲਾਸੌਰ, ਕਸ਼ਮੀਰ ਸਿੰਘ ਫਤਿਆਬਾਦ, ਨਿਰੰਜਨ ਸਿੰਘ ਖੱਖ, ਮਾ. ਮਹਿੰਦਰ ਸਿੰਘ ਫਤਿਆਬਾਦ ਅਤੇ ਸਰੂਪ ਸਿੰਘ ਖਡੂਰ ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੀਤ ਪ੍ਰਧਾਨ ਵਜੋਂ ਚੰਦ ਸਿੰਘ ਭੈਲ ਢਾਏ ਵਾਲਾ, ਗੁਰਮੀਤ ਸਿੰਘ ਮਿੰਟੂ ਧੂੰਦਾ, ਬਲਦੇਵ ਸਿੰਘ ਭਰੋਵਾਲ, ਨਿੰਦਰ ਸਿੰਘ ਧੂੰਦਾ, ਹਰਜਿੰਦਰ ਕੌਰ ਹੰਸਾਂਵਾਲਾ, ਪਰਮਜੀਤ ਸਿੰਘ ਧੂੰਦਾ, ਸਾਹਿਬ ਸਿੰਘ ਭਗਤ ਖਵਾਸਪੁਰ, ਜਸਬੀਰ ਸਿੰਘ ਖਵਾਸਪੁਰ, ਗੁਰਦੀਪ ਸਿੰਘ ਮੁੰਡਾ ਪਿੰਡ, ਇਕਬਾਲ ਸਿੰਘ ਹੰਸਾਂਵਾਲਾ, ਕੁਲਵੰਤ ਸਿੰਘ ਖਡੂਰ ਸਾਹਿਬ ਅਤੇ ਜਸਬੀਰ ਸਿੰਘ ਝੰਡੇਰ ਮਹਾਂਪੁਰਖ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਨਰਲ ਸੈਕਰਟਰੀ ਵਜੋਂ ਹੀਰਾ ਸਿੰਘ ਦੇਊ, ਕਸ਼ਮੀਰ ਸਿੰਘ ਕੰਗ ਗੋਇੰਦਵਾਲ ਸਾਹਿਬ, ਜਸਵੰਤ ਸਿੰਘ ਛਾਪੜੀ ਸਾਹਿਬ, ਜਸਵੰਤ ਸਿੰਘ ਖਡੂਰ ਸਾਹਿਬ, ਰੇਸ਼ਮ ਸਿੰਘ ਠੱਠਗੜ੍ਹ, ਗੁਰਨਾਮ ਸਿੰਘ ਗੋਇੰਦਵਾਲ ਸਾਹਿਬ ਅਤੇ ਬਲਵਿੰਦਰ ਸਿੰਘ ਗਿੱਲ ਵੜੈਚ ਨੂੰ ਸ਼ਾਮਿਲ ਕੀਤਾ ਗਿਆ ਹੈ। ਸਕੱਤਰ ਜਨਰਲ ਵਜੋਂ ਬਲਕਾਰ ਸਿੰਘ, ਪ੍ਰੈਸ ਸਕੱਤਰ ਵਜੋਂ ਸੁਖਦੇਵ ਸਿੰਘ ਸਰਾਏ ਦੀਵਾਨਾ ਤੇ ਬਲਜੀਤ ਸਿੰਘ ਮੰਡ ਖੱਖ ਅਤੇ ਸਰਕਲ ਪ੍ਰਧਾਨ ਵਜੋਂ ਕੈਪਟਨ ਸੁੱਚਾ ਸਿੰਘ ਗੋਇੰਦਵਾਲ ਤੇ ਜੋਗਾ ਸਿੰਘ ਵੇਈਪੂਈ ਦੀ ਚੋਣ ਕੀਤੀ ਗਈ ਹੈ। ਜਥੇਬੰਦਕ ਸਕੱਤਰ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਧੂੰਦਾ, ਮੱਸਾ ਸਿੰਘ ਗੋਇੰਦਵਾਲ, ਤਰਸੇਮ ਸਿੰਘ ਕੰਗ, ਜਗਤਾਰ ਸਿੰਘ ਮੱਲਿਆ, ਭਗਵੰਤ ਸਿੰਘ ਰੂੜੇਵਾਲ, ਗੁਰਮੇਜ ਸਿੰਘ ਖੱਖ, ਸਤਨਾਮ ਸਿੰਘ ਹੰਸਾਵਾਲਾ, ਕੁਲਵਿੰਦਰ ਸਿੰਘ ਖਡੂਰ ਸਾਹਿਬ, ਕਵਲਜੀਤ ਸਿੰਘ ਖਡੂਰ ਸਾਹਿਬ ਅਤੇ ਤਰਲੋਕ ਸਿੰਘ ਝੰਡੇਰ ਮਹਾਪੁਰਖ ਨੂੰ ਦਿੱਤੀ ਗਈ ਹੈ। ਤਾਲਮੇਲ ਸਕੱਤਰ ਵਜੋਂ ਸੁਖਬੀਰ ਸਿੰਘ ਗੋਇੰਦਵਾਲ, ਗੁਰਪ੍ਰੀਤ ਸਿੰਘ ਲਾਲਪੁਰ, ਗੁਰਮੀਤ ਸਿੰਘ ਮੁੰਡਾ ਪਿੰਡ, ਬਲਵਿੰਦਰ ਸਿੰਘ ਮਿਆਣੀ, ਹਰਜੀਤ ਸਿੰਘ ਹੰਸਾਵਾਲਾ ਅਤੇ ਸਤਨਾਮ ਸਿੰਘ ਖਡੂਰ ਸਾਹਿਬ ਨਿਯੁਕਤ ਕੀਤੇ ਗਏ ਹਨ। (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਤੁਰੰਤ ਗਵਰਨਰੀ ਰਾਜ ਲਗਾਉਣ ਦੀ ਲੋੜ- ਭਾਜਪਾ ਦੇ ਸੂਬਾ ਸਕੱਤਰ ਮੰਨਾ ਅਗਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਉਜਾਗਰ ਕੀਤਾ - ਕੰਚਨਪ੍ਰੀਤ ਕੌਰ
Ad Position 24