24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਿਊਾਸੀਪਲ ਕਰਮਚਾਰੀ ਦਲ ਵਲੋਂ ਸਤਿਸੰਗ ਸਮਾਗਮ <br/>

Ad Position 21
No active advertisement
ਮਿਊਾਸੀਪਲ ਕਰਮਚਾਰੀ ਦਲ ਵਲੋਂ ਕਰਵਾਏ ਸਤਿਸੰਗ ਸਮਾਗਮ ਦੌਰਾਨ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੰੂ ਸਨਮਾਨਿਤ ਕਰਦੇ ਹੋਏ ਵਿਜੇ ਦਾਨਵ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਵਿਧਾਇਕ ਮਦਨ ਲਾਲ ਬੱਗਾ ਤੇ ਹੋਰ | ਤਸਵੀਰ : ਸੇਵਕ ਸਿੰਘ <br/> 02-01-2026
ਲੁਧਿਆਣਾ, 1 ਜਨਵਰੀ (ਭੁਪਿੰਦਰ ਸਿੰਘ ਬੈਂਸ)-ਮਿੳਾੂਸੀਪਲ ਕਰਮਚਾਰੀ ਦਲ ਵਲੋਂ ਚੇਅਰਮੈਨ ਵਿਜੇ ਦਾਨਵ ਦੀ ਅਗਵਾਈ ਹੇਠ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਦੇ ਬਾਹਰ ਭਗਵਾਨ ਵਾਲਮੀਕਿ ਜੀ ਦੇ ਸਨਮਾਨ ਵਿਚ ਸਤਿਸੰਗ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਜੋਤੀ ਜਲਾ ਕੇ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਮਦਨ ਲਾਲ ਬੱਗਾ ਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਤਹਿਸੀਲਦਾਰ ਸੰਦੀਪ ਕੁਮਾਰ, ਜ਼ੋਨਲ ਕਮਿਸ਼ਨਰ ਗੁਰਪਾਲ, ਆਰ.ਡੀ. ਸ਼ਰਮਾ, ਪ੍ਰਵੀਨ ਬਾਂਸਲ, ਕੌਂਸਲਰ ਨਿਕੂ ਭਾਰਤੀ, ਕੌਂਸਲਰ ਵਰਿੰਦਰ ਕੌਰ ਘੁੰਮਣ, ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ, ਕੌਂਸਲਰ ਸੰਨੀ ਮਾਸਟਰ, ਕੌਂਸਲਰ ਨੀਰਜ ਬੂਟਾ, ਕੌਂਸਲਰ ਪੁਸ਼ਪਿੰਦਰ ਭਨੋਟ, ਕੌਂਸਲਰ ਭਾਰਦਵਾਜ, ਰਾਸ਼ੀ ਅਗਰਵਾਲ, ਡੀ.ਪੀ. ਖੋਸਲਾ, ਬਿੰਦੀਆ ਮਦਾਨ, ਜਸਵੀਰ ਲਵਨ, ਸ਼ੇਰੂ ਸਚਦੇਵਾ, ਰਮਨਜੀਤ ਲਾਲੀ, ਵਿੱਕੀ ਸਹੋਤਾ, ਰਾਜੇਸ਼ ਦੈਤਿਆ, ਜਤਿੰਦਰ ਕਪੂਰ ਮੌਜੂਦ ਰਹੀਆਂ | ਹਾਜ਼ਰੀ ਭਰਨ ਵਾਲਿਆਂ ਨੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਚੇਅਰਮੈਨ ਵਿਜੇ ਦਾਨਵ ਨੇ ਸਮਾਗਮ ਵਿਚ ਸ਼ਾਮਿਲ ਸਾਰੇ ਮਹਿਮਾਨਾਂ ਨੰੂ ਨਵੇਂ ਸਾਲ ਦੀ ਵਧਾਈ ਦਿੱਤੀ | ਇਸ ਦੌਰਾਨ ਮਿੳਾੂਸੀਪਲ ਕਰਮਚਾਰੀ ਦਲ ਵਲੋਂ ਵੱਡੇ ਪੱਧਰ 'ਤੇ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ | ਇਸ ਮੌਕੇ ਚੌਧਰੀ ਯਸ਼ਪਾਲ ਨੰੂ ਪ੍ਰਧਾਨ, ਰਾਜਿੰਦਰ ਹੰਸ ਤੇ ਦੇਵਰਾਜ ਅਸੁਰ ਨੰੂ ਮੀਤ ਚੇਅਰਮੈਨ, ਅਕਸ਼ੇ ਰਾਜ, ਲਵ ਦ੍ਰਾਵਿੜ, ਰੋਹਿਤ ਸਹੋਤਾ, ਸੁਧੀਰ ਧਾਰੀਵਾਲ, ਮਹਿਕ ਸਿੰਘ ਚੌਹਾਨ, ਟੋਨੀ ਗਹਿਲੋਤ, ਸੰਜੇ ਦਿਸ਼ਾਵਰ, ਕ੍ਰਿਸ਼ਨਪਾਲ ਬੇਦੀ ਨੰੂ ਸੀਨੀਅਰ ਮੀਤ ਪ੍ਰਧਾਨ, ਸ਼ਾਮ ਬੋਹਤ ਤੇ ਵਿਮਲ ਭੱਟੀ ਨੰੂ ਜਨਰਲ ਸਕੱਤਰ, ਮਿੰਕਲ ਬਿਰਲਾ, ਅਸ਼ੋਕ ਦਾਨਵ, ਧਰਮਵੀਰ ਮਚਲ, ਸੋਨਵੀਰ ਰਾਣੀਆ, ਜਤਿੰਦਰ ਘਾਵਰੀ ਨੰੂ ਮੀਤ ਪ੍ਰਧਾਨ, ਕੁਸ਼ ਦ੍ਰਾਵਿੜ, ਕਰਨ ਸ਼ਰਮਾ, ਰਜਨੀ ਬਾਲਾ, ਹਰਜਿੰਦਰ ਕੌਰ, ਵਿਜੇ ਬੱਤਰਾ, ਸ਼ਿਵ ਪਰਚਾ ਨੰੂ ਸਕੱਤਰ, ਸ਼ਿਵ ਬਿੜਲਾਨ ਤੇ ਸੁਨੀਲ ਹੰਸ ਨੰੂ ਪ੍ਰਚਾਰ ਸਕੱਤਰ, ਹੀਰਾ ਗਿੱਲ ਤੇ ਵਿਜੇ ਲੰਬਰਦਾਰ ਨੰੂ ਕੈਸ਼ੀਅਰ, ਰੋਬਿਨ ਅਟਵਾਲ, ਮਦਨ ਧਾਲੀਵਾਲ, ਬਨਵਾਰੀ ਲਾਲ ਲੰਬਰਦਾਰ ਨੰੂ ਦਫ਼ਤਰੀ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਜ਼ੋਨ ਏ ਦੇ ਪ੍ਰਧਾਨ ਵਜੋਂ ਸਨੀ ਬਾਲੂ, ਜ਼ੋਨ ਬੀ ਸੁਰੇਸ਼ ਸ਼ੈਲੀ, ਜ਼ੋਨ ਸੀ ਪਵਨਦੀਪ ਲੋਹਾਰਾ ਅਤੇ ਜ਼ੋਨ ਡੀ ਲਈ ਵਿਜੇ ਚੌਹਾਨ ਨੰੂ ਜ਼ਿੰਮੇਵਾਰੀ ਸੌਂਪੀ ਗਈ | ਕਈ ਕਾਰਜਕਾਰੀ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ | ਸਮਾਗਮ ਦੌਰਾਨ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਅਕਸ਼ੈ ਰਾਜ, ਅਸ਼ੋਕ ਦੈਤਿਆ, ਅਸ਼ਵਨੀ ਭੀਲ, ਦੀਪੂ ਘਈ, ਸੰਜੇ ਲੋਹਟ, ਕਨੌਜ ਪ੍ਰਕਾਸ਼, ਅਜੇ ਸਭਰਵਾਲ, ਜਸਵੀਰ ਘਾਵਰੀ, ਸੁਨੀਲ ਹੰਸ, ਵਿੱਕੀ, ਵਿਜੇ ਪੰਮੀ, ਸੋਨੰੂ ਲੰਬਰਦਾਰ, ਸਿਕੰਦਰ ਚੌਹਾਨ, ਸੰਜੀਵ, ਬਬਲੂ ਭੰਗਾਨੀਆਂ, ਮੋਨੰੂ ਧਾਲੀਵਾਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਫ਼ਤਰ 'ਤੇ ਹਮਲਾ ਅਗਲੀ ਖ਼ਬਰ ਬੁੱਢੇ ਦਰਿਆ ਦੀ ਸਫ਼ਾਈ ਲਈ ਸੰਤ ਸੀਚੇਵਾਲ ਦੀ ਮੁਹਿੰਮ ਜ਼ੋਰਾਂ 'ਤੇ <br/>
Ad Position 24