28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਮਾਸਟਰਜ ਅਥਲੈਟਿਕ ਚੈਂਪੀਅਨਸ਼ਿਪ ਵਿਚ ਸੁਨੀਤਾ ਢੰਡ ਨੇ ਜਿੱਤੇ ਤਿੰਨ ਗੋਲਡ ਮੈਡਲ <br/>

Ad Position 21
No active advertisement
ਅਜੀਤ ਡੈਸਕ 07-02-2026
ਲੁਧਿਆਣਾ, 6 ਫਰਵਰੀ (ਜਸਵਿੰਦਰ ਸਿੰਘ)-ਰਾਜਸਥਾਨ ਦੇ ਅਜਮੇਰ ਵਿਖੇ ਹੋਈ 7ਵੀਂਆਂ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਦੇ ਵਿਚ ਸੁਨੀਤਾ ਢੰਡ ਨੇ 100 ਮੀਟਰ ਅੜਿੱਕਾ ਦੋੜ ਟਿ੍ਪਲ ਜੰਪ ਅਤੇ 100 ਮੀਟਰ ਰਿਲੇਅ ਦੋੜ ਵਿਚ ਗੋਲਡ ਮੈਡਲ ਜਿੱਤਿਆ | ਸੁਨੀਤਾ ਢੰਡ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕੋਚ ਗੁਰਮੇਲ ਸਿੰਘ ਦੀ ਅਗਵਾਈ ਹੇਠ ਅਭਿਆਸ ਕਰਕੇ ਹੀ ਇਸ ਮੁਕਾਮ 'ਤੇ ਪਹੁੰਚੀ ਹੈ ਤੇ ਹੁਣ ਹੋਰ ਮਿਹਨਤ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਸਿਖਲਾਈ ਉਪਰੰਤ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਕਰ ਸਕਦੇ ਹਨ ਮਧੂਮੱਖੀ ਪਾਲਣ ਕਾਰੋਬਾਰ-ਡਾਇਰੈਕਟਰ ਡਾ. ਕੇ. ਬੀ. ਸਿੰਘ... ਅਗਲੀ ਖ਼ਬਰ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰੀ ਦੇਸ਼ ਭਗਤ ਮੇਲਾ 10 ਨੂੰ <br/>
Ad Position 24