22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮਾਡਲ ਟਾਊਨ ਕਲੱਬ ਦੀ ਚੋਣ 1 ਮਾਰਚ ਨੂੰ <br/>

Ad Position 21
No active advertisement
ਅਜੀਤ ਡੈਸਕ 24-02-2026
ਲੁਧਿਆਣਾ, 23 ਫਰਵਰੀ (ਡਾ. ਤਰਲੋਚਨ ਸਿੰਘ)-ਮਾਡਲ ਟਾਊਨ ਕਲੱਬ ਦੀ ਚੋਣ 1 ਮਾਰਚ ਨੂੰ ਹੋਵੇਗੀ | ਇਸ ਸਬੰਧੀ ਪੈੱ੍ਰਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੋਣ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਚੋਣ ਲਈ ਨਾਮਜ਼ਦਗੀ ਪੱਤਰ 24 ਫਰਵਰੀ ਨੂੰ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਜਾਰੀ ਕੀਤੇ ਜਾਣਗੇ | ਨਾਮਜ਼ਦਗੀ ਪੱਤਰ 25 ਫਰਵਰੀ ਨੂੰ ਦੁਪਹਿਰ 2.00 ਤੋਂ 5.00 ਵਜੇ ਤੱਕ ਭਰੇ ਜਾਣਗੇ | ਨਾਮਜ਼ਦਗੀ ਪੱਤਰਾਂ ਦੀ ਜਾਂਚ 25 ਫਰਵਰੀ ਨੂੰ ਹੀ ਕੀਤੀ ਜਾਵੇਗੀ ਅਤੇ ਫਾਈਨਲ ਲਿਸਟ ਵੀ ਇਸੇ ਦਿਨ ਰਾਤ 8 ਵਜੇ ਤੱਕ ਜਾਰੀ ਕਰ ਦਿੱਤੀ ਜਾਵੇਗੀ | ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਸਮਾਂ 26 ਫਰਵਰੀ ਨੂੰ ਸ਼ਾਮ 5.00 ਤੋਂ 7.00 ਵਜੇ ਤੱਕ ਹੋਵੇਗਾ | ਚਾਵਲਾ ਨੇ ਦੱਸਿਆ ਕਿ ਵੋਟਾਂ 1 ਮਾਰਚ ਨੂੰ ਦੁਪਹਿਰ 1.00 ਵਜੇ ਤੋਂ ਸ਼ਾਮ 5.00 ਵਜੇ ਤੱਕ ਪੈਣਗੀਆਂ | ਉਨ੍ਹਾਂ ਦੱਸਿਆ ਕਿ ਇਕ ਮੈਂਬਰ ਇਕ ਅਹੁਦੇ ਲਈ ਹੀ ਚੋਣ ਲੜ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗਲਾਡਾ ਨੂੰ ਅਲਾਟੀਆਂ ਤੇ ਕਾਲੋਨੀਕਾਰਾਂ ਕੋਲੋਂ ਹੋਈ ਉਮੀਦ ਤੋਂ ਜ਼ਿਆਦਾ ਰਿਕਵਰੀ <br/> ਅਗਲੀ ਖ਼ਬਰ ਗਰਭਵਤੀ ਅÏਰਤਾਂ ਲਈ ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ 'ਤੇ ਲਗਾਏ ਵਿਸ਼ੇਸ਼ ਚੈੱਕਅਪ ਕੈਂਪ-ਸਿਵਲ ਸਰਜਨ
Ad Position 24