ਲੁਧਿਆਣਾ, 8 ਅਪ੍ਰੈਲ (ਜਸਵਿੰਦਰ ਸਿੰਘ)-ਜੀ. ਕੇ. ਗਰੁੱਪ ਦੇ ਡਾਇਰੈਕਟਰ ਗੁਲਸ਼ਨ ਕੁਮਾਰ ਉਨ੍ਹਾਂ ਦੇ ਧਰਮ ਪਤਨੀ ਆਸ਼ੂ ਪੂਨਿਆਨੀ, ਬੇਟੇ ਰੋਹਿਤ, ਜਸਲੀਨ ਪੂਨਿਆਨੀ, ਸਾਹਿਲ, ਰੀਆ ਪੁਨਿਆਨੀ ਸਮੁੱਚੇ ਪਰਿਵਾਰ ਵਲੋਂ ਸੋਮਨਾਥ ਜਯੋਤਿਰਲਿੰਗ ਦੀ ਯਾਤਰਾ ਦੌਰਾਨ ਝੰਡਾ ਰਸਮ ਅਦਾ ਕੀਤੀ ਗਈ | ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੋਤਰੇ ਅਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ |