28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸੀਸੂ ਵਲੋਂ ਸੀ. ਐੱਸ. ਆਰ. ਅਧੀਨ ਮੁਫ਼ਤ ਹੁਨਰ ਸਿਖਲਾਈ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 21-04-2026
ਲੁਧਿਆਣਾ, 20 ਅਪ੍ਰੈਲ (ਜਤਿੰਦਰ ਭੰਬੀ)-ਹੁਨਰ ਵਿਕਾਸ ਕੇਂਦਰ, ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ ਹੁਨਰ ਵਿਕਾਸ ਕੇਂਦਰ ਨÏਜਵਾਨਾਂ ਨੂੰ ਉਦਯੋਗ-ਸੰਬੰਧੀ ਹੁਨਰਾਂ ਨਾਲ ਸਸ਼ਕਤ ਬਣਾਉਣ ਅਤੇ ਵਿਹਾਰਕ ਸਿਖਲਾਈ ਪ੍ਰੋਗਰਾਮਾਂ ਰਾਹੀਂ ਰੋਜ਼ਗਾਰ ਯੋਗਤਾ ਵਧਾਉਣ ਲਈ ਸਮਰਪਿਤ ਹੈ¢ ਦੂਜਾ ਨੇ ਦੱਸਿਆ ਸੀਸੂ ਨੇ ਆਪਣੀਆਂ ਸੀ. ਐੱਸ. ਆਰ. ਪਹਿਲਕਦਮੀਆਂ ਦੇ ਤਹਿਤ, ਕੇਂਦਰ ਸਿੱਖਿਆ ਅਤੇ ਉਦਯੋਗ ਦੀਆਂ ਜ਼ਰੂਰਤਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਮੁਫ਼ਤ ਹੁਨਰ ਆਧਾਰਤ ਕੋਰਸ ਸ਼ੁਰੂ ਕੀਤੇ ਹਨ, ਜਿਸ ਨਾਲ ਚਾਹਵਾਨ ਉਮੀਦਵਾਰਾਂ ਲਈ ਬਿਹਤਰ ਨÏਕਰੀ ਦੇ ਮÏਕੇ ਪੈਦਾ ਹੁੰਦੇ ਹਨ | ਕੁਲਵੰਤ ਸਿੰਘ ਸਿੱਧੂ ਨੇ ਸੀਸੂ ਕੱਲ ਤੇ ਅੱਜ ਜਿਆਦਾ ਹੁਨਰ ਵਿਕਾਸ ਕੇਂਦਰ ਦਾ ਦÏਰਾ ਕੀਤਾ ਅਤੇ ਟੈਲੀ ਪ੍ਰਾਈਮ ਵਿਦ ਜੀਐਸਟੀ ਕੋਰਸ ਦੇ ਪਹਿਲੇ ਬੈਚ ਦਾ ਉਦਘਾਟਨ ਕੀਤਾ, ਜੋ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੀਆਂ ਸੀਐਸਆਰ ਪਹਿਲਕਦਮੀਆਂ ਦੇ ਤਹਿਤ ਉਮੀਦਵਾਰਾਂ ਨੂੰ ਮੁਫਤ ਪੇਸ਼ ਕੀਤਾ ਜਾ ਰਿਹਾ ਹੈ | ਫੇਰੀ ਦÏਰਾਨ ਵਿਧਾਇਕ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਹੁਨਰ ਵਿਕਾਸ ਅਤੇ ਰੁਜ਼ਗਾਰਯੋਗਤਾ ਦੀ ਮਹੱਤਤਾ 'ਤੇ ਜ਼ੋਰ ਦੇ ਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ¢ ਉਨ੍ਹਾਂ ਨੇ ਉਦਯੋਗ-ਸੰਬੰਧੀ ਸਿਖਲਾਈ ਪ੍ਰਦਾਨ ਕਰਨ ਅਤੇ ਅਜਿਹੀਆਂ ਪਹਿਲਕਦਮੀਆਂ ਰਾਹੀਂ ਨÏਜਵਾਨਾਂ ਨੂੰ ਸਸ਼ਕਤ ਬਣਾਉਣ ਵਿਚ ਸੀਸੂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਸਿਖਿਆਰਥੀਆਂ ਨੂੰ ਲੈਪਟਾਪ ਬੈਗ ਅਤੇ ਅਧਿਐਨ ਸਮੱਗਰੀ ਵੀ ਵੰਡੀ ਗਈ | ਇਸ ਮÏਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਵਿੱਤ ਸਕੱਤਰ ਅਜੈ ਭਾਰਤੀ ਨੇ ਸੀਸੂ ਕੋਰ ਫੰਕਸ਼ਨਲ ਟੀਮ (ਸੀ.ਐਫ.ਟੀ.) ਦੇ ਮੈਂਬਰਾਂ ਦੀਦਾਰਜੀਤ ਸਿੰਘ, ਸਤਿੰਦਰ ਸਿੰਘ ਬਰਨਾਲਾ, ਸਤਿੰਦਰਜੀਤ ਸਿੰਘ ਆਟੋਮ ਅਤੇ ਜਸਪ੍ਰੀਤ ਸਿੰਘ ਸਮੇਤ ਮਾਨਯੋਗ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ | ਇਸ ਮÏਕੇ ਉਪਕਾਰ ਸਿੰਘ ਆਹੂਜਾ ਨੇ ਸੀ.ਐਸ.ਆਰ. ਗਤੀਵਿਧੀਆਂ ਦੇ ਹਿੱਸੇ ਵਜੋਂ ਆਪਣੀ ਹੁਨਰ ਵਿਕਾਸ ਪਹਿਲਕਦਮੀ ਤਹਿਤ ਇਸ ਸਾਲ 500 ਉਮੀਦਵਾਰਾਂ ਨੂੰ ਸਿਖਲਾਈ ਦੇਣ ਅਤੇ ਰੁਜ਼ਗਾਰ ਦੀ ਸਹੂਲਤ ਦੇਣ ਦੇ ਟੀਚੇ 'ਤੇ ਚਾਨਣਾ ਪਾਇਆ | ਇਸ ਮÏਕੇ ਅਜੈ ਭਾਰਤੀ ਨੇ ਖੇਤਰ ਵਿਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਕੀਮਤੀ ਸਮੇਂ, ਉਤਸ਼ਾਹ ਅਤੇ ਸਮਰਥਨ ਲਈ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ 'ਚ ਨਾਬਾਲਗ ਲੜਕਾ ਲਾਪਤਾ ਅਗਲੀ ਖ਼ਬਰ ਟੁੱਟੇ ਝੂਲਿਆਂ 'ਤੇ ਖੇਡਣ ਨੂੰ ਮਜਬੂਰ ਬੱਚੇ, ਨਗਰ ਨਿਗਮ ਫ਼ੇਲ੍ਹ <br/>
Ad Position 24