21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੁਲਾਕਾਤ ਦÏਰਾਨ ਹਵਾਲਾਤੀ ਨੂੰ ਨਸ਼ੀਲਾ ਪਦਾਰਥ ਦੇਣ ਵਾਲਾ ਨੌਜਵਾਨ ਕਾਬੂ

Ad Position 21
No active advertisement
ਗੁਰਦੀਪ ਸਿੰਘ ਲੀਲ ਤੇ ਰੁਪਿੰਦਰ ਕÏਰ ਲੀਲ ਵਾਸੀ ਲੁਧਿਆਣਾ ਨੇ ਵਿਆਹ 36ਵੀਂ ਵਰ੍ਹੇਗੰਢ ਮਨਾਈ | <br/> 11-05-2026
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਅਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਮੁਲਾਕਾਤ ਦÏਰਾਨ ਹਵਾਲਾਤੀ ਨੂੰ ਨਸ਼ੀਲਾ ਪਦਾਰਥ ਦੇਣ ਵਾਲੇ ਨÏਜਵਾਨ ਨੂੰ ਅਧਿਕਾਰੀਆਂ ਨੇ ਕਾਬੂ ਕੀਤਾ ਹੈ | ਕਾਬੂ ਕੀਤੇ ਕਥਿਤ ਦੋਸ਼ੀ ਨੂੰ ਅਧਿਕਾਰੀਆਂ ਵਲੋਂ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ | ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਮਿੰਦਰ ਸਿੰਘ ਸਹਾਇਕ ਸੁਪਰਡੈਂਟ ਬੋਸਟਲ ਜੇਲ੍ਹ ਨੇ ਦੱਸਿਆ ਕਿ ਸ਼ਾਮ ਦੀ ਮੁਲਾਕਾਤ ਸਮੇਂ ਹਰਮਨ ਕੁਮਾਰ ਵਲੋਂ ਹਵਾਲਾਤੀ ਚੰਦਨ ਕੁਮਾਰ ਦੀ ਮੁਲਾਕਾਤ ਦਰਜ ਕਰਵਾਈ, ਦÏਰਾਨੇ ਚੈਕਿੰਗ ਹਵਾਲਾਤੀ ਚੰਦਨ ਕੁਮਾਰ ਪਾਸੋਂ 0.40 ਗ੍ਰਾਮ ਨਸ਼ੀਲਾ ਪਾਊਡਰ ਅਤੇ ਇਕ ਨੀਲੇ ਰੰਗ ਦੀ ਜੀਨ ਦੀ ਪੈਂਟ ਬਰਾਮਦ ਹੋਈ, ਉਕਤ ਸਮਾਨ ਮੁਲਜ਼ਮ ਨੂੰ ਹਰਮਨ ਕੁਮਾਰ ਨੇ ਦਿੱਤਾ ਸੀ, ਦÏਰਾਨੇ ਤਫ਼ਤੀਸ਼ ਹਰਮਨ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ¢ ਪੁਲਿਸ ਵਲੋਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਆਹ ਕਰਵਾਉਣ ਦੀ ਨੀਅਤ ਨਾਲ ਨਾਬਾਲਗਾ ਵਰਗਲਾਈ <br/> ਅਗਲੀ ਖ਼ਬਰ ਸ਼ਰਾਬ ਵੇਚਣ ਲਈ ਖੜੇ੍ਹ ਵਿਅਕਤੀ ਪੁਲਿਸ ਨੂੰ ਦੇਖ ਹੋਏ ਫ਼ਰਾਰ, ਸ਼ਰਾਬ ਬਰਾਮਦ <br/>
Ad Position 24