08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਅਹਿਮਦਗੜ੍ਹ ਨਗਰ ਕੌਂਸਲ ਚੋਣ, ਰਵਿੰਦਰ ਪੁਰੀ ਚੋਣ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 14-05-2026
ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੰਡੀ ਅਹਿਮਦਗੜ੍ਹ ਲਈ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਹਿਮਦਗੜ੍ਹ ਨਗਰ ਕੌਂਸਲ ਚੋਣ ਲਈ ਵਾਰਡ ਨੰਬਰ-14 ਤੋਂ ਉਮੀਦਵਾਰ ਹੋਣਗੇ | ਸਿੱਖ, ਹਿੰਦੂ ਵੋਟਰਾਂ ਦੇ ਪਹਿਲ ਹੀ ਅਜਮਾਏ ਹੋਏ ਸੇਵਾ ਭਾਵਨਾ ਵਾਲੇ ਰਵਿੰਦਰ ਪੁਰੀ ਨੂੰ ਹਰ ਵਰਗ ਸਹਿਯੋਗ ਕਰ ਰਿਹਾ | ਪੁਰੀ ਆਪਣੇ ਸਾਥੀਆਂ ਨਾਲ ਰਿਟਨਿੰਗ ਅਫ਼ਸਰ ਕੋਲ ਆਪਣੀ ਨਾਮਜ਼ਦਗੀ ਸਨਿਚਰਵਾਰ 16 ਮਈ ਨੂੰ ਦਾਖ਼ਲ ਕਰਨ ਜਾ ਰਿਹਾ | ਜਿਕਰਯੋਗ ਹੈ ਕਿ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਲਈ ਨਾਮਜ਼ਦਗੀਆਂ ਦੀ ਆਖਰੀ ਵਾਪਸੀ 19 ਮਈ ਅਤੇ ਵੋਟਾਂ ਦਿਨ ਮੰਗਲਵਾਰ 26 ਮਈ 2026 ਨੂੰ ਪੈਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਲਿਟਲ ਲਰਨਰਜ਼ ਪ੍ਰੀ ਸਕੂਲ ਸਮਰ ਕੈਂਪ 1 ਜੂਨ ਤੋਂ <br/>
Ad Position 24