28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜਾਮ ਸੀਵਰੇਜ ਲਾਈਨਾਂ ਖੋਲ੍ਹਣ ਲਈ ਨਿਗਮ ਨੇ ਲਾਈਆਂ ਵਿਦੇਸ਼ੀ ਤਕਨੀਕ ਵਾਲੀਆਂ ਮਸ਼ੀਨਾਂ

ਲੁਧਿਆਣਾ, 28 ਅਗਸਤ (ਬੈਂਸ)-ਪੁਰਾਣੇ ਸ਼ਹਿਰ ਦੇ ਢੋਕਾਂ ਮੁਹੱਲਾ ਅਤੇ ਬੁੱਢੇ ਦਰਿਆ ਨੇੜਲੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰ ਲਾਈਨ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

Ad Position 21
No active advertisement
ਸੀਵਰ ਲਾਈਨ ਦੀ ਸਫਾਈ ਲਈ ਆਧੁਨਿਕ ਮਸ਼ੀਨ ਦੀ ਜਾਂਚ ਕਰਦੇ ਹੋਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ। ਤਸਵੀਰ-ਸੇਵਕ ਸਿੰਘ 29-08-2026
ਲੁਧਿਆਣਾ, 28 ਅਗਸਤ (ਬੈਂਸ)-ਪੁਰਾਣੇ ਸ਼ਹਿਰ ਦੇ ਢੋਕਾਂ ਮੁਹੱਲਾ ਅਤੇ ਬੁੱਢੇ ਦਰਿਆ ਨੇੜਲੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਗਊਘਾਟ ਗੁਰਦੁਆਰਾ ਸਾਹਿਬ ਨੇੜੇ ਲੰਬੇ ਸਮੇਂ ਤੋਂ ਜਾਮ ਪਈ 78 ਇੰਚ ਦੀ ਮੁੱਖ ਸੀਵਰ ਲਾਈਨ ਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਲਈ ਸਵਿਸ-ਜਰਮਨ ਤਕਨੀਕ ਵਾਲੀਆਂ ਸੁਪਰ ਸਕਸ਼ਨ ਮਸ਼ੀਨਾਂ ਅਤੇ ਰੋਬੋਟਿਕ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਲਾਈਨ ਸਾਫ ਹੋਣ ਨਾਲ ਢੋਕਾਂ ਮੁਹੱਲਾ ਸਮੇਤ ਨੇੜਲੇ ਨੀਵੇਂ ਇਲਾਕਿਆਂ ਨੂੰ ਜਲ ਭਰਾਅ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਕੰਮ 1 ਤੋਂ 2 ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਹੈ ਜਦਕਿ ਤੁਰੰਤ ਰਾਹਤ ਲਈ 11 ਦਿਨਾਂ ਵਿਚ ਆਰਜੀ ਡਾਇਵਰਸ਼ਨ ਪ੍ਰਬੰਧ ਕੀਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਈਕੋ-ਕਾਰਡਓਗ੍ਰਾਫੀ ’ਤੇ ਕਾਰਜਸ਼ਾਲਾ ਲਗਾਈ ਅਗਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਦਾ ਵਿਵਾਦ ਲੋਕਤੰਤਰ ਲਈ ਚਿੰਤਾਜਨਕ-ਪ੍ਰਵੀਨ ਬਾਂਸਲ
Ad Position 24