14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਤਨੇਜਾ ਦੀ ਅਗਵਾਈ ’ ਚ ਹੋਇਆ ਬੀਬਾ ਬਾਦਲ ਦੇ ਪ੍ਰੋਗਰਾਮ ਵਾਸਤੇ ਬੀਬੀਆਂ ਦਾ ਕਾਫ਼ਲਾ ਰਵਾਨਾ

ਲਾਡੋਵਾਲ, 13 ਅਕਤੂਬਰ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਵੱਧ ਰਿਹਾ ਦਿਨੋਂ ਦਿਨ ਨਸ਼ਿਆਂ ਦਾ ਰੁਝਾਨ ਨਾਲ ਠੱਲ੍ਹਣ ਦਾ ਨਾਮ ਤੱਕ ਨਹੀਂ ਲੈ ਰਿਹਾ, ਜਿਸ ਅੱਗੇ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਵੀ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ, ਦੇ ਸਬੰਧ ਵਿਚ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅੱਜ ਡੇਹਲੋਂ ਦੇ ਇਕ ਪੈਲੇਸ ਵਿਖੇ ਰੱਖੇ ਇਕ “ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ” ਪ੍ਰੋਗਰਾਮ ਵਿਚ ਪਹੁੰਚ ਰਹੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਵਿਚਾਰ ਸੁਣਨ ਵਾਸਤੇ ਅਤੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਰਕਲ ਪ੍ਰਧਾਨ ਸੁਰਜੀਤ ਸਿੰਘ ਤਨੇਜਾ ਦੀ ਅਗਵਾਈ ਵਿਚ ਛੋਅਲੇ ਪੱਤੀ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸਤਿਕਾਰਯੋਗ ਬੀਬੀਆਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਜੋਗਿੰਦਰ ਕੌਰ, ਰਮੇਸ਼ ਕੌਰ, ਬਿਮਲ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਗੁਰਜੀਤ ਕੌਰ, ਸ਼ਿੰਦਰ ਕੌਰ, ਗੁਰਮੀਤ ਕੌਰ, ਕਰਮਜੀਤ ਕੌਰ, ਮੀਕੋ, ਦੀਪ ਕੌਰ, ਸਿਮਰਨਜੀਤ ਕੌਰ, ਬਲਵਿੰਦਰ ਕੌਰ, ਜਿੰਦਰ ਕੌਰ, ਸਤਨਾਮ ਕੌਰ, ਰਜੀ ਕੌਰ, ਬਬਲੀ ਕੌਰ, ਪ੍ਰੀਤਮ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਨਸੀਬ ਕੌਰ, ਰੇਸ਼ਮ ਕੌਰ, ਸਵਰਨ ਕੌਰ, ਸਤਨਾਮ ਕੌਰ, ਰਾਣੀ, ਮਮਤਾ, ਸਤਿਆ, ਕਮਲੇਸ਼, ਨੇਹਾ ਰਾਣੀ, ਬਿਮਲਾ, ਮਨਪ੍ਰੀਤ ਕਮਲਾ ਚਨੋ ਦੇਵੀ ਮਨਜੀਤ, ਕੈਲਾਸ਼ ਰਾਣੀ, ਕੁਲਵਿੰਦਰ ਕੌਰ, ਪਰਮਜੀਤ ਕੌਰ, ਕਮਲੇਸ਼ ਬੀਬੀ, ਸਰਬਜੀਤ ਕੌਰ, ਮਨਜੀਤ ਕੌਰ, ਸ਼ਬਨਮ ਰਾਣੀ, ਗੁਰਪ੍ਰੀਤ ਕੌਰ, ਸੋਨੀਆ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਰਾਣੀ, ਨਾਨਕੀ ਬੀਬੀ, ਮਨਜੀਤ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ ਬਿਮਲਾ ਰਾਣੀ, ਗੁਰਮੀਤ ਕੌਰ, ਬਲਵੀਰ ਕੌਰ, ਸਮਿੱਤਰ ਕੌਰ, ਸਤਨਾਮ ਕੌਰ, ਭੁਪਿੰਦਰ ਕੌਰ, ਆਸ਼ੂ ਕੌਰ, ਰਾਜਵਿੰਦਰ ਕੌਰ, ਰਾਣੋ, ਦਿਲਜੀਤ ਕੌਰ, ਰਮਨ ਕੌਰ, ਨੇਹਾ ਰਾਣੀ, ਸਵਿਤਾ, ਬੀਬੀ ਪਾਲੋ, ਸਿੰਮੀ, ਲਾਜਵੰਤੀ ਅਤੇ ਭਜਨੋ ਆਦਿ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 14-10-2026

Ad Position 22
No active advertisement
ਪਿਛਲੀ ਖ਼ਬਰ ਨਸ਼ਿਆ ਖ਼ਿਲਾਫ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਚਿੰਤਾਜਨਕ- ਮਨੋਜ ਕੁਮਾਰ ਝਾਅ ਅਗਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਐਸ.ਡੀ.ਓ. ਤੇ ਐਕਸੀਅਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ
Ad Position 24