ਨਵੇਂ ਵਰ੍ਹੇ ਦੀ ਆਮਦ 'ਤੇ ਚੰਡੀਗੜ੍ਹ 'ਚ ਖ਼ੂਬ ਲੱਗੀਆਂ ਰੌਣਕਾਂ <br/>
ਚੰਡੀਗੜ੍ਹ ਵਿਖੇ ਦੀਵਾਜ਼ ਕਲੱਬ ਦੀਆਂ ਮਹਿਲਾਵਾਂ ਪੁਰਾਣੇ ਵਰੇ੍ਹ ਨੂੰ ਅਲਵਿਦਾ ਅਤੇ ਨਵੇਂ ਸਾਲ ਨੂੰ ਖੁਸ਼ਾਮਦੀਦ ਇਕੱਠ ਦੌਰਾਨ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹੋਈਆਂ | (ਸੱਜੇ) ਨਵੇਂ ਸਾਲ ਦੇ ਮੌਕੇ 'ਤੇ, ਸਮਾਜ ਸੇਵਕ ਅਤੇ ਉੱਦਮੀ ਐਮ.ਕੇ. ਭਾਟੀਆ ਆਪਣੇ ਸਾਥੀਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹੋਈਆਂ | ਤਸਵੀਰਾਂ : ਕਮਲਜੀਤ ਸਿੰਘ
<br/>
01-01-2026