25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਓਮ ਪ੍ਰਕਾਸ਼ ਮਿਗਲਾਨੀ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 03-01-2026
ਖਰੜ, 2 ਜਨਵਰੀ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਵਲੋਂ ਲੋੜਵੰਦ ਲੋਕਾਂ ਨੂੰ ਰੌਸ਼ਨੀ ਦਾ ਤੋਹਫਾ ਦੇਣ ਹਿੱਤ ਚਲਾਈ ਗਈ ਮੁਹਿੰਮ 'ਹਨ੍ਹੇਰੇ ਤੋਂ ਉਜਾਲੇ ਵੱਲ' ਤਹਿਤ ਬਜ਼ੁਰਗ ਓਮ ਪ੍ਰਕਾਸ਼ ਮਿਗਲਾਨੀ (ਸੇਵਾ-ਮੁਕਤ ਕਮਿਸ਼ਨਰ ਐਕਸਾਈਜ਼ ਤੇ ਟੈਕਸੇਸ਼ਨ) ਵਾਸੀ ਪਾਣੀਪਤ (ਹਰਿਆਣਾ) ਦੀਆਂ ਮਰਨ ਉਪਰੰਤ ਪਰਿਵਾਰ ਨੂੰ ਪ੍ਰੇਰਿਤ ਕਰਕੇ ਅੱਖਾਂ ਦਾਨ ਕਰਵਾਈਆਂ ਗਈਆਂ | ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਕਲੱਬ ਨੂੰ ਪਤਾ ਚੱਲਿਆ ਸੀ ਕਿ ਓਮ ਪ੍ਰਕਾਸ਼ ਮਿਗਲਾਨੀ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਰੋਟਰੀ ਕਲੱਬ ਖਰੜ ਵਲੋਂ ਮਿ੍ਤਕ ਦੇ ਪੁੱਤਰ ਸਾਬਕਾ ਪ੍ਰਧਾਨ (ਰੋਟਰੀ ਸਾਊਥ ਪਾਨੀਪਤ) ਧੀਰਜ ਮਿਗਲਾਨੀ ਨੂੰ ਮੋਟੀਵੇਟ ਕੀਤਾ ਗਿਆ ਤੇ ਸਹਿਮਤੀ ਮਿਲਣ 'ਤੇ ਆਈ ਬੈਂਕ ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਮਿ੍ਤਕ ਦੇ ਘਰ ਪਹੁੰਚ ਕੇ ਅੱਖਾਂ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ |


Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਡੀ. ਐੱਲ ਦੀ ਨਵੀਂ ਪਹਿਲ, ਮੀਟਰ ਰੀਡਿੰਗ ਤੋਂ ਬਿੱਲ ਵੰਡ ਤੱਕ ਮਹਿਲਾਵਾਂ ਦੀ ਐਂਟਰੀ <br/> ਅਗਲੀ ਖ਼ਬਰ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਵਲੋਂ ਵਨ-ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਵਧਾਉਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ...
Ad Position 24