22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਵੀਵੋ ਐਕਸ 200ਟੀ ਭਾਰਤ 'ਚ ਹੋਇਆ ਲਾਂਚ <br/>

Ad Position 21
No active advertisement
ਅਜੀਤ ਡੈਸਕ 28-01-2026
ਚੰਡੀਗੜ੍ਹ, 27 ਜਨਵਰੀ (ਅ. ਬ.)–ਵੀਵੋ ਇੰਡੀਆ ਨੇ ਵੀਵੋ ਐਕਸ 200ਟੀ ਦੇ ਲਾਂਚ ਦਾ ਐਲਾਨ ਕੀਤਾ ਹੈ¢ ਇਹ ਇਕ ਆਲ-ਰਾਊਾਡਰ ਫਲੈਗਸ਼ਿਪ ਸਮਾਰਟ ਫ਼ੋਨ ਹੈ, ਜਿਸਨੂੰ ਪ੍ਰੀਮੀਅਮ ਇਮੇਜਿੰਗ ਸਮਰੱਥਾਵਾਂ, ਤਾਕਤਵਰ ਪਰਫ਼ਾਰਮੈਂਸ ਤੇ ਲੰਬੀ ਬੈਟਰੀ ਲਾਈਫ ਲਈ ਡਿਜ਼ਾਈਨ ਕੀਤਾ ਗਿਆ ਹੈ¢ ਰੋਜ਼ਾਨਾ ਵਰਤੋਂ ਵਿਚ ਭਰੋਸੇਯੋਗਤਾ ਅਤੇ ਰਿਫ਼ਾਈਨਮੈਂਟ ਦਾ ਅਨੁਭਵ ਚਾਹੁੰਦੇ ਯੂਜ਼ਰਾਂ ਲਈ ਤਿਆਰ ਕੀਤਾ ਗਿਆ ਐਕਸ-200ਟੀ, ਵੀਵੋ–ਜ਼ਾਈਸ ਕੋ-ਇੰਜੀਨੀਅਰਡ ਇਮੇਜਿੰਗ ਸਿਸਟਮ, ਫਲੈਗਸ਼ਿਪ ਪ੍ਰੋਸੈਸਿੰਗ ਪਾਵਰ, ਸਮੂਥ ਅÏਰਿਜਿਨਓਐਸ ਅਨੁਭਵ ਅਤੇ ਆਕਰਸ਼ਕ ਆਧੁਨਿਕ ਡਿਜ਼ਾਈਨ ਦਾ ਬਿਹਤਰ ਸੰਯੋਗ ਪੇਸ਼ ਕਰਦਾ ਹੈ¢ ਸਟੀਕ ਇੰਜੀਨੀਅਰਿੰਗ ਨਾਲ ਤਿਆਰ ਕੀਤਾ ਅਤੇ ਭਾਰਤ ਵਿੱਚ ਬਣਿਆ ਵੀਵੋ ਐਕਸ 200ਟੀ, ਅਡਵਾਂਸਡ ਟੈਕਨੋਲੋਜੀ, ਸੋਚ-ਵਿਚਾਰ ਨਾਲ ਕੀਤੇ ਡਿਜ਼ਾਈਨ ਅਤੇ ਅਰਥਪੂਰਨ ਇਨੋਵੇਸ਼ਨ ਪ੍ਰਦਾਨ ਕਰਨ ਪ੍ਰਤੀ ਵੀਵੋ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ¢ ਲਾਂਚ ਮÏਕੇ ਆਪਣੀ ਗੱਲ ਰੱਖਦੇ ਹੋਏ, ਵੀਵੋ ਇੰਡੀਆ ਵਿੱਚ ਪ੍ਰੋਡਕਟ ਮੈਨੇਜਮੈਂਟ ਦੇ ਮੁਖੀ ਵਿਕਾਸ ਟਾਗਰਾ ਨੇ ਕਿਹਾ ਕਿ ਵੀਵੋ ਵਿਚ ਸਾਡਾ ਧਿਆਨ ਅਜਿਹੀ ਟੈਕਨੋਲੋਜੀ ਵਿਕਸਿਤ ਕਰਨ 'ਤੇ ਹੈ, ਜੋ ਰੋਜ਼ਾਨਾ ਵਰਤੋਂ ਵਿਚ ਅਰਥਪੂਰਨ ਅਤੇ ਸਬੰਧਤ ਲੱਗੇ¢ ਐਕਸ200ਟੀ ਇਸੀ ਸੋਚ ਨੂੰ ਦਰਸਾਉਂਦਾ ਹੈ, ਜਿੱਥੇ ਜ਼ਾਈਸ ਦੀ ਇਮੇਜਿੰਗ ਮਹਾਰਤ ਨੂੰ ਤਾਕਤਵਰ ਪਰਫ਼ਾਰਮੈਂਸ ਤੇ ਰਿਫ਼ਾਈਨਡ ਸਾਫ਼ਟਵੇਅਰ ਅਨੁਭਵ ਨਾਲ ਜੋੜਿਆ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਬੰਦ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਅਗਲੀ ਖ਼ਬਰ ਪੈਦਲ ਜਾ ਰਹੀ ਮਹਿਲਾ ਨੂੰ ਟੱਕਰ ਮਾਰ ਕੇ ਕਾਰ ਚਾਲਕ ਫ਼ਰਾਰ
Ad Position 24