19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੋਨਾਲਿਕਾ ਨੇ 10 ਮਹੀਨਿਆਂ 'ਚ 1.51 ਲੱਖ ਟਰੈਕਟਰਾਂ ਦੀ ਰਿਕਾਰਡ ਵਿਕਰੀ ਕੀਤੀ ਦਰਜ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਅ. ਬ.)-ਸੋਨਾਲਿਕਾ ਟਰੈਕਟਰਜ਼ ਨੇ ਆਪਣੀ 30ਵੀਂ ਵਰ੍ਹੇਗੰਢ ਮੌਕੇ ਇਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ¢ ਕੰਪਨੀ ਨੇ ਅਪ੍ਰੈਲ 2025 ਤੋਂ ਜਨਵਰੀ 2026 ਤੱਕ ਸਿਰਫ਼ 10 ਮਹੀਨਿਆਂ ਵਿਚ 1,51, 604 ਟਰੈਕਟਰਾਂ ਦੀ ਵਿਕਰੀ ਕਰਕੇ ਹੁਣ ਤੱਕ ਦੀ ਸਭ ਤੋਂ ਤੇਜ਼ ਵਿਕਰੀ ਦਰਜ ਕੀਤੀ ਹੈ¢ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਇੰਟਰਨੈਸ਼ਨਲ ਟਰੈਕਟਰਜ਼ ਲਿਮਿਟਡ ਦੇ ਜੋਆਂਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਜੀ.ਐੱਸ.ਟੀ. ਵਿਚ ਕਟÏਤੀ ਨਾਲ ਕਿਸਾਨਾਂ ਨੂੰ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਮਿਲੀ ਹੈ ਅਤੇ ਉਨ੍ਹਾਂ ਦਾ ਭਰੋਸਾ ਵਧਿਆ ਹੈ¢ ਇਸ ਨਾਲ ਕਿਸਾਨ ਹੋਰ ਸਸ਼ਕਤ ਮਹਿਸੂਸ ਕਰ ਰਹੇ ਹਨ ਅਤੇ ਖੇਤੀਬਾੜੀ ਵਿਚ ਮਸ਼ੀਨੀਕਰਨ ਨੂੰ ਵੀ ਵਧਾਵਾ ਮਿਲਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਖੇਡਾਂ ਦੀ ਮਜ਼ਬੂਤੀ ਲਈ ਸਿੱਖਿਆ ਅਧਿਕਾਰੀਆਂ ਨੇ ਖੇਡ ਐਸੋਸੀਏਸ਼ਨਾਂ ਕੀਤੀ ਬੈਠਕ <br/> ਅਗਲੀ ਖ਼ਬਰ ਵਿਸ਼ਵ ਪੱਧਰ 'ਤੇ ਪਹਿਲੀ ਵਾਰ ਏਅਰਟੈੱਲ ਨੇ 360 ਮਿਲੀਅਨ ਭਾਰਤੀਆਂ ਨੂੰ ਅਡੋਬੀ ਐਕਸਪ੍ਰੈੱਸ ਪ੍ਰੀਮੀਅਮ ਮੁਫ਼ਤ 'ਚ ਉਪਲਬਧ...
Ad Position 24