ਪੰਜਾਬ ਕਲਾ ਭਵਨ 'ਚ ਡਾ. ਐੱਮ. ਐੱਸ. ਰੰਧਾਵਾ ਕਲਾ ਸਾਹਿਤ ਉਤਸਵ ਦਾ ਤੀਜਾ ਦਿਨ ਲਲਿਤ ਕਲਾਵਾਂ ਦੇ ਨਾਂਅ ਰਿਹਾ <br/>
ਅਜੀਤ ਡੈਸਕ
05-02-2026
ਇਸ ਤੋਂ ਬਾਅਦ ਕੈਲੀਗ੍ਰਾਫੀ ਜੇਤੂ ਕਲਾਕਾਰਾਂ ਦਾ ਇਨਾਮ ਵੰਡ ਸਮਾਰੋਹ ਹੋਇਆ | ਜਿਸ ਵਿਚ ਸਵਰਨਜੀਤ ਸਵੀ, ਚੇਅਰਮੈਨ ਕਲਾ ਪਰਿਸ਼ਦ, ਯੋਗਰਾਜ ਅੰਗਰੀਸ਼ ਉਪ-ਪ੍ਰਧਾਨ, ਗੁਰਮੀਤ ਧੀਮਾਨ ਪ੍ਰਧਾਨ ਲਲਿਤ ਕਲਾ ਅਕਾਦਮੀ ਤੇ ਅਸ਼ਵਨੀ ਚੈਟਲੇ ਪ੍ਰਧਾਨ ਪੰਜਾਬ ਸੰਗੀਤ ਨਾਟਕ ਅਕਾਦਮੀ ਸ਼ਾਮਿਲ ਸਨ | ਸਮਾਰੋਹ ਦੇ ਅਗਲੇ ਭਾਗ ਵਿਚ ਉੱਘੇ ਕਲਾਕਾਰ ਮਦਨ ਲਾਲ ਦੁਆਰਾ ਇੰਟਰਐਕਟਿਵ ਸੈਸ਼ਨ ਸਲਾਈਡ ਸ਼ੋਅ ਅਤੇ ਪੇਂਟਿੰਗ ਸਲਾਈਡ ਸ਼ੋਅ ਦਿਖਾਇਆ ਗਿਆ | ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਸਲਾਹਿਆ ਗਿਆ | ਇਸ ਮੌਕੇ 'ਤੇ ਦੇਵ ਇੰਦਰ ਨਾਲ ਸੰਵਾਦ, ਅਮਰਜੀਤ ਗਰੇਵਾਲ, ਮਦਨ ਲਾਲ, ਸੁਭਾਸ਼ ਪਰਿਹਾਰ ਵੱਲੋਂ ਰਚਾਇਆ ਗਿਆ | ਮੰਚ ਸੰਚਾਲਨ ਅਕਾਦਮੀ ਦੀ ਸਕੱਤਰ ਸੁਮਿਤ ਦੁਆ ਵਲੋਂ ਕੀਤਾ ਗਿਆ | ਇਸ ਉਤਸਵ 'ਚ ਬਹੁਪੱਖੀ ਸ਼ਖ਼ਸੀਅਤ ਜਗਦੀਪ ਸਿੱਧੂ, ਪ੍ਰੀਤਮ ਰੁਪਾਲ, ਪਾਲ ਅਜਨਬੀ, ਹਰਬੰਸ ਸਿੰਘ ਸੌਢੀ, ਕਰਿਸ਼ਮਾ ਵਰਮਾ, ਦਰਸ਼ਨ ਪਤਲੀ, ਵਰਿੰਦਰ ਸਿੰਘ ਤੋਂ ਇਲਾਵਾ ਪੁਨੀਤ ਮਦਾਨ, ਪ੍ਰਦੀਪ ਧੀਮਾਨ, ਗੁਰਨੀਤ ਕੌਰ, ਸਿਧਾਰਥ ਆਦਿ