ਚੰਡੀਗੜ੍ਹ, 25 ਫਰਵਰੀ (ਅ. ਬ.)-ਸਮਾਜਿਕ ਮੁੱਦਿਆਂ 'ਤੇ ਆਧਾਰਿਤ ਆਪਣੀਆਂ ਸ਼ਕਤੀਸ਼ਾਲੀ ਫਿਲਮਾਂ ਲਈ ਜਾਣੇ ਜਾਂਦੇ ਅਨੁਭਵ ਸਿਨਹਾ ਨੇ ਫਿਲਮ 'ਅੱਸੀ' ਦਾ ਨਿਰਦੇਸ਼ਨ ਕੀਤਾ | ਫ਼ਿਲਮ 'ਚ ਪ੍ਰਤਿਭਾਸ਼ਾਲੀ ਅਦਾਕਾਰਾ ਤਾਪਸੀ ਪੰਨੂ ਮੁੱਖ ਕਿਰਦਾਰ 'ਰਾਵੀ' ਦੀ ਭੂਮਿਕਾ ਨਿਭਾਈ ਹੈ | ਪ੍ਰਮੋਸ਼ਨ ਦੌਰਾਨ, ਤਾਪਸੀ ਪੰਨੂ ਨੇ ਕਿਹਾ ਕਿ ਸੱਚਾਈ ਥੱਕੀਆਂ ਅਤੇ ਸੁਸਤ ਅੱਖਾਂ ਨਾਲ ਨਹੀਂ ਲੱਭੀ ਜਾ ਸਕਦੀ, ਇਸ ਲਈ, ਕਿਸੇ ਨੂੰ ਤਿੱਖੀ ਅਤੇ ਸਪਸ਼ਟ ਦਿ੍ਸ਼ਟੀ ਦੀ ਲੋੜ ਹੁੰਦੀ ਹੈ | ਇਹ 'ਆਈ ਮੰਤਰਾ' ਡ੍ਰਾਪਸ ਨਾਲ ਪ੍ਰਾਪਤ ਹੁੰਦੀ ਹੈ | ਇਸ ਮੌਕੇ ਉੱਦਮੀ ਅਤੇ ਨਿਵੇਸ਼ਕ ਡਾ. ਸੰਜੀਵ ਜੁਨੇਜਾ ਨੇ ਫਿਲਮ ਦੀ ਪੂਰੀ ਟੀਮ ਨੂੰ ਸਫਲਤਾ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਿਲ ਅੱਗ ਨਾਲ ਭਰਿਆ ਹੋਇਆ ਹੈ | ਫਿਲਮ ਦੀ ਕਹਾਣੀ ਨੂੰ ਦੇਖਦੇ ਹੋਏ, ਆਯੁਰਵੈਦਿਕ ਉਤਪਾਦ 'ਆਈ ਮੰਤਰਾ' ਥਕਾਵਟ, ਖੁਸ਼ਕੀ ਤੇ ਤਣਾਅ ਵਰਗੀਆਂ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਬਹੁਤ ਮੱਦਦਗਾਰ ਹੈ | ਦਿਵੀਸਾ ਹਰਬਲਜ਼ ਪ੍ਰਾਈਵੇਟ ਲਿਮਟਿਡ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ ਮਜ਼ਬੂਤ ਸਟਾਰ ਕਾਸਟ ਪ੍ਰਭਾਵਸ਼ਾਲੀ ਨਿਰਦੇਸ਼ਨ ਦੇ ਮੱਦੇਨਜ਼ਰ ਉਨ੍ਹਾਂ ਨੇ ਆਪਣੇ ਮਸ਼ਹੂਰ ਉਤਪਾਦ 'ਆਈ ਮੰਤਰਾਂ' ਨੂੰ ਫਿਲਮ ਨਾਲ ਜੋੜਨ ਲਈ ਚੁਣਿਆ ਗਿਆ ਹੈ |