21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਵੀਵੋ ਨੇ ਵੀ70 ਅਤੇ ਵੀ70 ਇਲਾਈਟ ਲਈ ਨਵਾਂ ਕੈਂਪੇਨ ਲਾਂਚ ਕੀਤਾ <br/>

Ad Position 21
No active advertisement
ਅਜੀਤ ਡੈਸਕ 12-03-2026
ਚੰਡੀਗੜ੍ਹ, 11 ਮਾਰਚ (ਅ.ਬ.)-– ਵੀਵੋ ਇੰਡੀਆ ਨੇ ਵੀਵੋ ਵੀ70 ਅਤੇ ਵੀਵੋ ਵੀ70 ਇਲਾਈਟ ਲਈ ਇਕ ਨਵਾਂ ਡਿਜ਼ਿਟਲ ਵੀਡੀਓ ਕੈਂਪੇਨ ਲਾਂਚ ਕੀਤਾ ਹੈ, ਜਿਸ 'ਚ ਬ੍ਰਾਂਡ ਅੰਬੈਸਡਰ ਸਿੱਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨਜ਼ਰ ਆ ਰਹੇ ਹਨ ¢ ਵੀਵੋ ਵੀ70 ਅਤੇ ਵੀ70 ਇਲਾਈਟ ਨੂੰ ਜ਼ਿੰਦਗੀ ਦੇ ਮਹੱਤਵਪੂਰਨ ਮੌਕਿਆਂ ਦੇ ਸਾਥੀ ਵਜੋਂ ਪੇਸ਼ ਕੀਤਾ ਗਿਆ ਹੈ¢ ਇਹ ਕੈਂਪੇਨ ਦਿਖਾਉਂਦਾ ਹੈ ਕਿ ਅਧੁਨਿਕ ਇਮੇਜਿੰਗ ਤਕਨਾਲੋਜੀ ਕਿਵੇਂ ਰੋਜ਼ਾਨਾ ਦੇ ਤਜ਼ਰਬਿਆਂ ਨੂੰ ਵੀ ਯਾਦਗਾਰ ਪਲਾਂ 'ਚ ਬਦਲ ਸਕਦੀ ਹੈ ¢

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਵਿਖੇ ਐਲ. ਪੀ. ਜੀ. ਸਪਲਾਈ ਸੀਮਤ ਹੋਣ ਨਾਲ ਹੋਟਲ ਤੇ ਰੇਸਤਰਾਂ ਮਾਲਕ ਚਿੰਤਤ ਅਗਲੀ ਖ਼ਬਰ ਪੰਜਾਬ 'ਚ ਵਪਾਰਕ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ
Ad Position 24