10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਬਿਸਵੋਜੀਤ ਬਿਸਵਾਲ ਨੇ ਸੰਭਾਲਿਆ ਪੀ.ਐਨ.ਬੀ. ਮੁਹਾਲੀ ਸਰਕਲ ਹੈੱਡ ਦਾ ਚਾਰਜ <br/>

Ad Position 21
No active advertisement
ਅਜੀਤ ਡੈਸਕ 08-04-2026
ਮੁਹਾਲੀ, 7 ਅਪ੍ਰੈਲ (ਅ.ਬ.)- ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰ ਐਸੋਸੀਏਸ਼ਨ (ਏ.ਆਈ.ਪੀ.ਐਨ.ਬੀ.ਓ.ਏ.), ਮੁਹਾਲੀ ਸਰਕਲ ਵਲੋਂ ਨਵੇਂ ਨਿਯੁਕਤ ਸਰਕਲ ਹੈੱਡ ਬਿਸਵੋਜੀਤ ਬਿਸਵਾਲ ਦੇ ਚਾਰਜ ਸੰਭਾਲਣ 'ਤੇ ਉਨ੍ਹਾਂ ਦਾ ਗਰਮਜੋਸ਼ੀ ਅਤੇ ਪਿਆਰ ਨਾਲ ਸਵਾਗਤ ਕੀਤਾ ਗਿਆ | ਇਹ ਨਿਯੁਕਤੀ ਸਰਕਲ ਵਿੱਚ ਲੀਡਰਸ਼ਿਪ ਬਦਲਾਅ ਦਾ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ | ਬਿਸਵਾਲ ਦਾ ਸਰਕਾਰੀ ਤੌਰ 'ਤੇ ਸਵਾਗਤ ਆਲ ਇੰਡੀਆ ਆਰਗਨਾਈਜ਼ਿੰਗ ਸਕੱਤਰ ਅਮਨਦੀਪ ਸਿੰਘ ਅਤੇ ਮੁਹਾਲੀ ਯੂਨਿਟ ਦੇ ਪ੍ਰਧਾਨ ਸੰਜੀਵ ਦੇਓਰਾ ਵਲੋਂ ਕੀਤਾ ਗਿਆ | ਇਸ ਮੌਕੇ ਡਿਪਟੀ ਸਰਕਲ ਹੈੱਡ ਸੋਮ ਸਵਿਗੋਤਰਾ, ਐਲ.ਡੀ.ਐਮ. ਮੁਹਾਲੀ ਐਮ.ਕੇ. ਭਾਰਦਵਾਜ, ਚੀਫ ਮੈਨੇਜਰ (ਐਚਆਰਡੀ) ਗੁਲਸ਼ਨ ਵਰਮਾ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ | ਹੋਰ ਹਾਜ਼ਰੀਨ 'ਚ ਪਵਨਜੀਤ ਗਿੱਲ (ਵਰਕਿੰਗ ਪ੍ਰਧਾਨ), ਵਿਨੋਦ ਦੇਹਲ (ਜੌਇੰਟ ਸਕੱਤਰ) ਅਤੇ ਸੀਨੀਅਰ ਐਡਵਾਈਜ਼ਰ ਸੁਮਿਤਰਾ ਨਾਗਰ ਅਤੇ ਸੁਰਭਿਤ (ਐਗਜਿਕਿਊਟਿਵ ਮੈਂਬਰ) ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਿੰਡਾਂ ਦੇ ਲੰਬੜਦਾਰਾਂ ਦੇ ਮਾਣ ਭੱਤੇ 'ਚ ਵਾਧਾ ਵਧੀਆ ਕਦਮ- ਬਡਹੇੜੀ <br/> ਅਗਲੀ ਖ਼ਬਰ ਸੜਕਾਂ ਦੀ ਮੁਰੰਮਤ ਦੀ ਮੰਗ ਲਈ 'ਆਪ' ਨੇਤਾਵਾਂ ਤੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ <br/>
Ad Position 24