ਸੱਭਿਆਚਾਰਕ ਵਿਰਸੇ ਤੋਂ ਅਜੋਕੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਸਮੇਂ ਦੀ ਲੋੜ- ਖੁੱਡੀਆਂ
ਚੰਡੀਗੜ੍ਹ ਦੀ ਝੀਲ ਵਿਖੇ 'ਵਿਸਾਖੀ ਮੇਲੇ' ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ, ਨਾਲ ਗਾਇਕ ਹਰਦੀਪ, ਆਲਮਜੀਤ ਸਿੰਘ ਮਾਨ, ਬਲਵਿੰਦਰ ਸਿੰਘ, ਜਲੋਟਾ, ਬਲਕਾਰ ਸਿੱਧੂ, ਦਰਸ਼ਨ ਔਲਖ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ
<br/>
13-04-2026