24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅਲਟਰਾਟੈੱਕ ਨੇ ਭਾਰਤ 'ਚ 200 ਮਿਲੀਅਨ ਟਨ ਪ੍ਰਤੀ ਸਾਲ ਸਮਰੱਥਾ ਦਾ ਅੰਕੜਾ ਪਾਰ ਕੀਤਾ <br/>

Ad Position 21
No active advertisement
ਅਜੀਤ ਡੈਸਕ 23-04-2026
ਚੰਡੀਗੜ•, 22 ਅਪ੍ਰੈਲ (ਅ.ਬ.)- ਆਦਿਤਿਆ ਬਿਰਲਾ ਗਰੁੱਪ ਦੀ ਮੁੱਖ ਸੀਮੈਂਟ ਕੰਪਨੀ ਅਲਟਰਾਟੈਕ ਸੀਮਿੰਟ ਲਿਮਿਟਡ ਨੇ ਘੋਸ਼ਣਾ ਕੀਤੀ ਹੈ ਕਿ ਉਸ ਨੇ ਭਾਰਤ ਿ'ਚ 200 ਮਿਲੀਅਨ ਟਨ ਪ੍ਰਤੀ ਸਾਲ ਤੋਂ ਵੱਧ ਸਥਾਪਿਤ ਸੀਮਿੰਟ ਉਤਪਾਦਨ ਸਮਰੱਥਾ ਹਾਸਲ ਕਰ ਲਈ ਹੈ¢ ਕੰਪਨੀ ਨੇ ਤਿੰਨ ਨਵੀਆਂ ਸੀਮਿੰਟ ਗ੍ਰਾਈਾਡਿੰਗ ਯੂਨਿਟਾਂ ਸ਼ੁਰੂ ਕੀਤੀਆਂ ਹਨ, ਜਿਨ•ਾਂ ਦੀ ਕੁੱਲ ਸਮਰੱਥਾ 8.7 ਮਿਲੀਅਨ ਟਨ ਪ੍ਰਤੀ ਸਾਲ ਹੈ ¢ ਇਸ ਦੇ ਨਾਲ ਅਲਟਰਾਟੈਕ ਚੀਨ ਨੂੰ ਛੱਡ ਕੇ, ਵਿਕਰੀ ਮਾਤਰਾ ਅਤੇ ਸਮਰੱਥਾ ਦੇ ਮਾਮਲੇ ਵਿਚ ਦੁਨੀਆ ਦੀ ਸਭ ਤੋਂ ਵੱਡੀ ਸੀਮਿੰਟ ਕੰਪਨੀ ਬਣ ਗਈ ਹੈ ¢ ਨਵੀਆਂ ਤਿੰਨ ਸੀਮੈਂਟ ਗ੍ਰਾਈਾਡਿੰਗ ਯੂਨਿਟਾਂ ਸ਼ਾਹਜਹਾਂਪੁਰ, ਪਤਰਾਤੂ ਅਤੇ ਵਿਸਾਖਾਪਟਨਮ 'ਚ ਸਥਾਪਿਤ ਕੀਤੀਆਂ ਗਈਆਂ ਹਨ ਇਨ•ਾਂ ਨਵੀਆਂ ਯੂਨਿਟਾਂ ਦੇ ਸ਼ਾਮਿਲ ਹੋਣ ਨਾਲ ਅਲਟਰਾਟੈਕ ਦੀ ਭਾਰਤ 'ਚ ਕੁੱਲ ਸਮਰੱਥਾ 200.1 ਮਿਲੀਅਨ ਟਨ ਪ੍ਰਤੀ ਸਾਲ ਹੋ ਗਈ ਹੈ, ਜਦਕਿ ਵਿਸ਼ਵ ਪੱਧਰ 'ਤੇ ਇਸ ਦੀ ਕੁੱਲ ਸਮਰੱਥਾ 205.5 ਮਿਲੀਅਨ ਟਨ ਪ੍ਰਤੀ ਸਾਲ ਤੱਕ ਪਹੁੰਚ ਗਈ ਹੈ ¢ ਇਸ 'ਚ ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਸ੍ਰੀਲੰਕਾ 'ਚ ਚੱਲ ਰਹੀਆਂ ਯੂਨਿਟਾਂ ਤੋਂ 5.4 ਮਿਲੀਅਨ ਟਨ ਪ੍ਰਤੀ ਸਾਲ ਦੀ ਸਮਰੱਥਾ ਵੀ ਸ਼ਾਮਿਲ ਹੈ ¢

Ad Position 22
No active advertisement
ਪਿਛਲੀ ਖ਼ਬਰ 21 ਦਿਨ ਕੋਮਾ 'ਚ ਰਹਿਣ ਮਗਰੋਂ ਜ਼ਿੰਦਗੀ ਦੀ ਜੰਗ ਹਾਰਿਆ 23 ਸਾਲਾ ਚੇਤਨ ਅਗਲੀ ਖ਼ਬਰ ਹਰਿਆਣਾ ਕੈਬਨਿਟ ਦੀ ਮੀਟਿੰਗ 27 ਨੰੂ
Ad Position 24