ਸੁਖਨਾ ਚੋਅ 'ਤੇ ਹਾਈ ਲੈਵਲ ਪੁਲ ਨਾਲ ਬਦਲੇਗੀ ਆਵਾਜਾਈ ਦੀ ਤਸਵੀਰ 16.63 ਕਰੋੜ ਦੀ ਲਾਗਤ ਵਾਲੇ ਪੁਲ ਨਾਲ ਮਨੀਮਾਜਰਾ-ਸੈਕਟਰ 26 ਵਿਚਕਾਰ ਸੰਪਰਕ ਹੋਵੇਗਾ ਮਜ਼ਬੂਤ <br/>
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮਨੀਮਾਜਰਾ ਤੇ ਸੈਕਟਰ 26 ਵਿਚਕਾਰ ਸੁਖਨਾ ਚੋਅ 'ਤੇ ਨਵੇਂ ਬਣਾਏ ਜਾਣ ਵਾਲੇ ਹਾਈਲੈਵਲ ਪੁਲ ਦੀ ਪ੍ਰਸਤਾਵਿਤ ਤਸਵੀਰ ਅਤੇ ਮੌਜੂਦਾ ਸਮੇਂ ਦੌਰਾਨ ਬਣੇ ਕਾਜ਼ਵੇਅ ਦੀ ਤਸਵੀਰ | ਤਸਵੀਰਾਂ : ਗੁਰਿੰਦਰ ਸਿੰਘ
<br/>
24-04-2026