04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਯੂਨੀਵਰਸਿਟੀ ਹੋਸਟਲਾਂ ਦੀ ਮੈੱਸਾਂ ਤੇ ਕੰਟੀਨਾਂ 'ਚ ਸਫ਼ਾਈ ਰੱਖਣ ਸੰਬੰਧੀ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਮਾਰਕੰਡਾ)- ਵਿਦਿਆਰਥੀ ਜਥੇਬੰਦੀ ਸੱਥ ਵਲੋਂ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਦੀ ਮੈੱਸਾਂ ਅਤੇ ਕੰਟੀਨਾਂ ਵਿਚ ਸਫ਼ਾਈ ਦੇ ਮੁੱਦੇ ਨੂੰ ਮੁੱਖ ਰੱਖਦਿਆਂ ਮੈੱਸਾਂ ਤੇ ਕੰਟੀਨਾਂ ਵਿਚ ਕੰਮ ਕਰਦੇ ਵਿਅਕਤੀਆਂ ਨੂੰ ਦਸਤਾਨੇ ਤੇ ਸਿਰ ਉੱਪਰ ਟੋਪੀ ਪਾ ਕੇ ਕੰਮ ਕਰਨ ਦੇ ਸੰਬੰਧ ਵਿਚ ਡੀਨ ਵਿਦਿਆਰਥੀ ਭਲਾਈ ਨੂੰ ਮੰਗ ਪੱਤਰ ਦਿੱਤਾ ਗਿਆ ਸੀ | ਇਸ ਮੰਗ ਨੂੰ ਡੀਨ ਵਿਦਿਆਰਥੀ ਭਲਾਈ ਵਲੋਂ ਮੰਨ ਲਿਆ ਗਿਆ ਹੈ ਤੇ ਇਸ ਦੇ ਸੰਬੰਧ ਵਿਚ ਪੰਜਾਬ ਯੂਨੀਵਰਸਿਟੀ ਦੇ ਹਰ ਇਕ ਹੋਸਟਲ ਵਿਚ ਨੋਟਿਸ ਵੀ ਭੇਜ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਜੇਵੀਅਰਜ਼ ਸਕੂਲ ਨੇ ਲੜਕੇ ਤੇ ਲੜਕੀਆਂ ਵਰਗ ਦੇ ਮੁਕਾਬਲੇ ਜਿੱਤੇ <br/> ਅਗਲੀ ਖ਼ਬਰ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨਾਲ 13 ਮਈ ਨੂੰ ਰੂ-ਬਰੂ ਹੋਣਗੇ ਐਨ.ਆਰ.ਆਈ. ਡਾ. ਰਵਜੋਤ ਸਿੰਘ <br/>
Ad Position 24