04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੁੱਖ ਸਕੱਤਰ ਵਲੋਂ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਦੀ ਕਿਤਾਬ 'ਵੀਟ ਫੀਲਡਜ਼ ਆਫ਼ ਪੰਜਾਬ' ਦੀ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਮੁੱਖ ਸਕੱਤਰ ਕੇ.ਏ. ਪੀ. ਸਿਨਹਾ, ਆਈ.ਏ.ਐਸ., ਨੇ ਅੱਜ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੁਆਰਾ ਲਿਖੀ ਕਿਤਾਬ 'ਵੀਟ ਫੀਲਡਜ਼ ਆਫ਼ ਪੰਜਾਬ - ਦ ਸਪਿਰਿਟ ਆਫ਼ ਵਿਸਾਖੀ' ਦੀ ਸ਼ਲਾਘਾ ਕੀਤੀ | ਇਹ ਕਿਤਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਹ ਕਿਤਾਬ ਕਣਕ ਦੀ ਫ਼ਸਲ ਦੇ ਮਨਮੋਹਕ ਦਿ੍ਸ਼ਾਂ ਰਾਹੀਂ ਪੰਜਾਬ ਦੇ ਕਣਕ ਦੇ ਖੇਤਾਂ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਦਰਸਾਉਂਦੀ ਹੈ, ਜੋ ਅਮੀਰ ਖੇਤੀਬਾੜੀ ਵਿਰਾਸਤ, ਵਿਸਾਖੀ ਦੀ ਭਾਵਨਾ ਤੇ ਦੇਸ਼ ਲਈ ਪੰਜਾਬ ਦੇ ਕਿਸਾਨ ਭਾਈਚਾਰੇ ਦੇ ਸਥਾਈ ਯੋਗਦਾਨ ਨੂੰ ਦਰਸਾਉਂਦੀ ਹੈ | ਇਹ ਕਿਤਾਬ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ 'ਚ ਕਿਤਾਬ ਦੇ ਲੇਖਕ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੁਆਰਾ ਮੁੱਖ ਸਕੱਤਰ ਪੰਜਾਬ ਕੇ. ਏ. ਪੀ. ਸਿਨਹਾ

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ 'ਚ ਸਫ਼ਲ ਫਾਇਰ ਮੌਕ ਡਰਿੱਲ ਕਰਵਾਈ <br/> ਅਗਲੀ ਖ਼ਬਰ ਸੇਂਟ ਜੇਵੀਅਰਜ਼ ਸਕੂਲ ਨੇ ਲੜਕੇ ਤੇ ਲੜਕੀਆਂ ਵਰਗ ਦੇ ਮੁਕਾਬਲੇ ਜਿੱਤੇ <br/>
Ad Position 24