ਤੰਬਾਕੂ-ਮੁਕਤ ਕੈਂਪਸਾਂ ਲਈ ਇਕ ਯੂਥ ਐਕਸ਼ਨ ਮੁਹਿੰਮ ਦੀ ਕੀਤੀ ਸ਼ੁਰੂਆਤ <br/>
ਅਜੀਤ ਡੈਸਕ
13-05-2026
ਵੈਨ ਰਾਹੀਂ ਕੀਤੀਆਂ ਗਈਆਂ ਗਤੀਵਿਧੀਆਂ ਵਿੱਚ ਤੰਬਾਕੂ ਦੇ ਨੁਕਸਾਨਾਂ ਬਾਰੇ ਆਡੀਓ ਘੋਸ਼ਣਾਵਾਂ, ਛੋਟੀਆਂ ਵਿਦਿਅਕ ਆਡੀਓ-ਵਿਜ਼ੂਅਲ ਕਲਿੱਪਾਂ, ਮੁਹਿੰਮ ਦੇ ਪੋਸਟਰਾਂ ਅਤੇ ਬੈਨਰ ਦਾ ਪ੍ਰਦਰਸ਼ਨ, ਵਿਦਿਆਰਥੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਸ਼ਾਮਲ ਹੋਵੇਗੀ |