ਹਿਮਾਲਿਆ ਬੇਬੀ ਕੇਅਰ ਨੇ ਬੱਚੇ ਦੇ ਪਹਿਲੇ ਅਨੁਭਵਾਂ ਰਾਹੀਂ ਦਰਸਾਉਂਦੀ ਦਿਲ ਨੂੰ ਛੂਹਣ ਵਾਲੀ ਮਦਰਜ਼ ਡੇਅ 'ਤੇ ਡੀ.ਵੀ.ਸੀ. ਕੀਤੀ ਲਾਂਚ
ਅਜੀਤ ਡੈਸਕ
13-05-2026
ਕੈਂਪੇਨ ਬਾਰੇ ਗੱਲ ਕਰਦਿਆਂ, ਹਿਮਾਲਿਆ ਵੈੱਲਨੈੱਸ ਕੰਪਨੀ ਦੇ ਡਾਇਰੈਕਟਰ
ਬੇਬੀਕੇਅਰ, ਚੱਕਰਵਰਤੀ ਐਨ. ਵੀ. ਨੇ ਕਿਹਾ, ਹਿਮਾਲਿਆ ਬੇਬੀਕੇਅਰ ਵਿੱਚ ਅਸੀਂ ਮੰਨਦੇ ਹਾਂ ਕਿ ਮਾਤਰਤਵ ਕਈ 'ਪਹਿਲੇ ਅਨੁਭਵਾਂ' ਨਾਲ ਬਣਦਾ ਹੈ ਅਜਿਹੇ ਛੋਟੇ ਪਰ ਬਹੁਤ ਮਹੱਤਵਪੂਰਨ ਪਲ, ਜੋ ਦਿਲ 'ਤੇ ਹਮੇਸ਼ਾ ਲਈ ਛਾਪ ਛੱਡ ਜਾਂਦੇ ਹਨ¢ ਇਸ ਕੈਂਪੇਨ ਰਾਹੀਂ ਅਸੀਂ ਉਹਨਾਂ ਰੋਜ਼ਾਨਾ ਦੇ ਅਨੁਭਵਾਂ ਦਾ ਜਸ਼ਨ ਮਨਾ ਰਹੇ ਹਾਂ, ਜੋ ਮਾਂ ਦੀ ਯਾਤਰਾ ਨੂੰ ਪਰਿਭਾਸ਼ਿਤ ਕਰਦੇ ਹਨ¢ 'ਮੰਮਾ ਵਾਲੀ ਫੀਲਿੰਗ' ਹਰ ਛੂਹ, ਹਰ ਮੀਲ ਪੱਥਰ ਅਤੇ ਹਰ ਯਾਦ ਨਾਲ ਹੋਰ ਡੂੰਘੀ ਹੁੰਦੀ ਜਾਂਦੀ ਹੈ¢