12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਟਰਾਲੇ ’ਚੋਂ ਰਿੰਮਾਂ ਸਮੇਤ 8 ਟਾਇਰ ਚੋਰੀ

ਲਾਲੜੂ, 11 ਅਗਸਤ (ਰਾਜਬੀਰ ਸਿੰਘ)-ਧਰਮਗੜ੍ਹ ਰੋਡ ‘ਤੇ ਸਥਿਤ ਸ਼ਿਵਜੋਤ ਕਾਲੋਨੀ ਵਿਖੇ ਚੋਰਾਂ ਨੇ ਰਾਤ ਸਮੇਂ ਇਕ ਟਰਾਲੇ ਨੂੰ ਨਿਸ਼ਾਨਾ ਬਣਾਉਂਦਿਆਂ ਰਿੰਮਾਂ ਸਮੇਤ 8 ਟਾਇਰ ਚੋਰੀ ਕਰ ਲਏ। ਪੁਲਿਸ ਨੇ ਟਰਾਲਾ ਚਾਲਕ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 12-08-2026
ਲਾਲੜੂ, 11 ਅਗਸਤ (ਰਾਜਬੀਰ ਸਿੰਘ)-ਧਰਮਗੜ੍ਹ ਰੋਡ ‘ਤੇ ਸਥਿਤ ਸ਼ਿਵਜੋਤ ਕਾਲੋਨੀ ਵਿਖੇ ਚੋਰਾਂ ਨੇ ਰਾਤ ਸਮੇਂ ਇਕ ਟਰਾਲੇ ਨੂੰ ਨਿਸ਼ਾਨਾ ਬਣਾਉਂਦਿਆਂ ਰਿੰਮਾਂ ਸਮੇਤ 8 ਟਾਇਰ ਚੋਰੀ ਕਰ ਲਏ। ਪੁਲਿਸ ਨੇ ਟਰਾਲਾ ਚਾਲਕ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ਿਵਜੋਤ ਕਾਲੋਨੀ ਨੇੜੇ ਰਹਿੰਦੇ ਪ੍ਰਦੀਪ ਕੁਮਾਰ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਟਰਾਲਾ ਚਲਾਉਂਦਾ ਹੈ। ਉਸ ਨੇ 3 ਅਗਸਤ ਦੀ ਰਾਤ ਨੂੰ ਆਪਣਾ ਟਰਾਲਾ ਕਾਲੋਨੀ ਦੇ ਸਾਹਮਣੇ ਖੜ੍ਹਾ ਕੀਤਾ ਸੀ ਅਤੇ ਅਗਲੀ ਸਵੇਰੇ ਜਦੋਂ ਉੱਠ ਕੇ ਦੇਖਿਆ ਤਾਂ ਟਰਾਲੇ ਦੇ ਰਿੰਮਾਂ ਸਮੇਤ 8 ਟਾਇਰ ਗਾਇਬ ਸਨ। ਉਸ ਨੇ ਆਪਣੇ ਪੱਧਰ ‘ਤੇ ਚੋਰੀ ਹੋਏ ਟਾਇਰਾਂ ਦੀ ਕਾਫ਼ੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਵਿਖੇ ਆਜ਼ਾਦੀ ਦਿਵਸ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਸਿਆਸੀ ਡਰਾਮੇ ਦੀ ਬਜਾਏ ਸੰਸਦ ’ਚ ਬਹਿਸ ਕਰਨ ਰਾਹੁਲ ਗਾਂਧੀ-ਕੇਵਲ ਸਿੰਘ ਢਿੱਲੋਂ
Ad Position 24