13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੀਨੀਅਰ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਸ਼੍ਰੀਮਤੀੀੀ ਪ੍ਰਾਣਸ਼ੀ ਅਰੋੜਾ ਨੇ ਸੋਨ ਤਗਮਾ ਜਿੱਤਿਆ

ਚੰਡੀਗੜ੍ਹ, 13 ਅਗਸਤ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਬੀ. ਟੈਕ.

Ad Position 21
No active advertisement
ਸੀਨੀਅਰ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਤੋਂ ਬਾਅਦ ਤਿੰਰਗਾ ਝੰਡਾ ਲਹਿਰਾਉਂਦੀ ਹੋਈ ਪ੍ਰਾਣਸ਼ੀ ਅਰੋੜਾ। ਅਜੀਤ ਤਸਵੀਰ 14-08-2026
ਚੰਡੀਗੜ੍ਹ, 13 ਅਗਸਤ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਬੀ.ਟੈਕ. ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੀ ਵਿਦਿਆਰਥਣ ਪ੍ਰਾਣਸ਼ੀ ਅਰੋੜਾ ਨੇ ਨਾਈਜੀਰੀਆ ਵਿਚ ਕਰਵਾਏ ਸੀਨੀਅਰ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 2026 ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਮਹਿਲਾ ਟੀਮ ਈਵੈਂਟ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਾਣਸ਼ੀ ਨੇ ਮਹਿਲਾ ਮੁਕਾਬਲੇ ਵਿਚ ਭਾਰਤੀ ਸੀਨੀਅਰ ਤਲਵਾਰਬਾਜ਼ੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ ਭਾਰਤ ਲਈ ਵੱਕਾਰੀ ਰਾਸ਼ਟਰਮੰਡਲ ਗੋਲਡ ਮੈਡਲ ਹਾਸਲ ਕੀਤਾ। ਇਹ ਪੈੱਕ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਪ੍ਰਾਣਸ਼ੀ ਨੇ ਇਕ ਵੱਕਾਰੀ ਅੰਤਰਰਾਸ਼ਟਰੀ ਖੇਡ ਚੈਂਪੀਅਨਸ਼ਿਪ ਵਿਚ ਸੰਸਥਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਵਲੋਂ ਅੰਤਰਰਾਜੀ ਨਾਜਾਇਜ਼ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼ ਅਗਲੀ ਖ਼ਬਰ ਸੈਕਟਰ-46 ਮਾਰਕੀਟ ’ਚ 1.28 ਕਰੋੜ ਦੀ ਲਾਗਤ ਨਾਲ ਵਿਛੇਗੀ ਨਵੀਂ ਸਟਾਰਮ ਵਾਟਰ ਪਾਈਪਲਾਈਨ ਵੱਡੇ ਵਿਆਸ ਵਾਲੀਆਂ ਪਾਈਪਾਂ ਤੇ...
Ad Position 24