29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਪ੍ਰੋ. ਅਵਤਾਰ ਸਿੰਘ)- 11 ਕੇ. ਵੀ. ਫ਼ੀਡਰ ਸੈਕਟਰ-56 ਮੁਹਾਲੀ ਅਤੇ 11 ਕੇ. ਵੀ. ਫ਼ੀਡਰ ਪਿੰਡ ਮੁਹਾਲੀ ਦੀ ਜ਼ਰੂਰੀ ਮੁਰੰਮਤ ਅਤੇ ਬਿਜਲੀ ਦੀਆਂ ਲਾਈਨਾਂ ਨੇੜਲੇ ਦਰੱਖ਼ਤਾਂ ਦੀ ਛੰਗਾਈ ਦੇ ਕੰਮ ਦੇ ਚਲਦਿਆਂ ਅੱਜ 29 ਅਗਸਤ ਨੂੰ ਇਨ੍ਹਾਂ ਫ਼ੀਡਰਾਂ ਨਾਲ ਸੰਬੰਧਿਤ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਡੀ. ਓ. ਅਕਾਸ਼ਦੀਪ ਸਿੰਘ (ਟੈਕਨੀਕਲ ਯੂਨਿਟ-1 ਪੀ. ਐਸ. ਪੀ. ਸੀ. ਐਲ.) ਨੇ ਦੱਸਿਆ ਕਿ ਉਕਤ ਕਾਰਨਾਂ ਕਰਕੇ 11 ਕੇ. ਵੀ. ਫ਼ੀਡਰ ਸੈਕਟਰ-56 ਮੁਹਾਲੀ ਨਾਲ ਸੰਬੰਧਿਤ ਸਥਾਨਕ ਫੇਜ਼-6 ਦੇ ਅੱਧੇ ਖੇਤਰ ‘ਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ, ਜਦਕਿ 11 ਕੇ. ਵੀ. ਫ਼ੀਡਰ ਪਿੰਡ ਮੁਹਾਲੀ ਨਾਲ ਸੰਬੰਧਿਤ ਸਥਾਨਕ ਫੇਜ਼-6 ਦੇ ਅੱਧੇ ਖੇਤਰ ਅਤੇ ਪਿੰਡ ਮੁਹਾਲੀ ਦੀ ਬਿਜਲੀ ਸਪਲਾਈ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਫੇਜ਼-7 ’ਚ ਨਾਬਾਲਗ ਲੜਕੀ ਨੂੰ ਅੱਗ ਲਾਉਣ ਦੇ ਮਾਮਲੇ ’ਚ ਪੀੜਤਾ ਨੇ ਪੀ. ਜੀ. ਆਈ. ਵਿਖੇ ਤੋੜਿਆ ਦਮ ਪੁਲਿਸ ਨੇ ਹੱਤਿਆ ਦੀ... ਅਗਲੀ ਖ਼ਬਰ ਰੱਖੜੀ ਮੌਕੇ ਭਾਜਪਾ ਆਗੂ ਬੰਨੀ ਸੰਧੂ ਦੇ ਭੈਣਾਂ ਨੇ ਬੰਨ੍ਹੀ ਰੱਖੜੀ
Ad Position 24