01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਮੁੱਲਾਂਪੁਰ ਗਰੀਬਦਾਸ, 31 ਅਕਤੂਬਰ (ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ. ਵੀ.

Ad Position 21
No active advertisement
ਅਜੀਤ ਡੈਸਕ 01-11-2026
ਮੁੱਲਾਂਪੁਰ ਗਰੀਬਦਾਸ, 31 ਅਕਤੂਬਰ (ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ. ਵੀ. ਫ਼ੀਡਰ ਅੱਜ 1 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਮੁਕੰਮਲ ਤੌਰ ‘ਤੇ ਬੰਦ ਰਹਿਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਐੱਸ. ਡੀ. ਓ. ਨਿਤੀਸ਼ ਕੁਮਾਰ ਨੇ ਦੱਸਿਆ ਕਿ ਖਿਜ਼ਰਾਬਾਦ ਗਰਿੱਡ ਅਧੀਨ ਚੱਲਦੇ 11 ਕੇ. ਵੀ. ਫ਼ੀਡਰ ਖੇੜਾ ਅਤੇ ਮੁੰਧੋਂ ਦੀ ਨਵੀਂ ਸਪਲਾਈ ਲਾਈਨ ਨੂੰ ਖਿੱਚਣ ਦਾ ਕੰਮ ਕੀਤਾ ਜਾਣਾ ਹੈ, ਜਿਸ ਦੇ ਮੱਦੇਨਜ਼ਰ ਬਿਜਲੀ ਬੰਦ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਕਸਬਾ ਖਿਜ਼ਰਾਬਾਦ ਸਮੇਤ ਪਿੰਡ ਖੇੜਾ, ਸਿਆਲਬਾ, ਲੁਬਾਣਗੜ੍ਹ, ਬਰਸਾਲਪੁਰ, ਥਾਣਾ ਗੋਬਿੰਦਗੜ੍ਹ, ਝੰਡੇਮਾਜਰਾ, ਮਹਿਰੌਲੀ, ਮਹਿਰਮਪੁਰ ਟੱਪਰੀਆਂ, ਗੁੰਨੋਮਾਜਰਾ, ਬੜੌਦੀ, ਚੰਦਪੁਰ, ਨੱਗਲ ਗੜ੍ਹੀਆਂ ਅਤੇ ਮੁੰਧੋਂ ਸੰਗਤੀਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਰਸਤਿਆਂ ’ ਤੇ ਟ੍ਰੈਫਿਕ ਡਾਇਵਰਟ ਅਗਲੀ ਖ਼ਬਰ ਡਿਜ਼ੀਟਲ ਅਰੈਸਟ ਅਤੇ ਪੁਲਿਸ - ਈ . ਡੀ . ਦੇ ਅਧਿਕਾਰੀ ਬਣ ਕੇ ਦੋ ਬਜ਼ੁਰਗਾਂ ਸਮੇਤ ਦੋ ਵਿਅਕਤੀਆਂ ਤੋਂ ਠੱਗੇ 75.50 ਲੱਖ
Ad Position 24