27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕੈਮਿਸਟ ਐਸੋਸੀਏਸ਼ਨ ਰਾਮਾ ਵਲੋਂ ਮੀਟਿੰਗ

ਰਾਮਾਂ ਮੰਡੀ , 27 ਅਕਤੂਬਰ ( ਤਰਸੇਮ ਸਿੰਗਲਾ )- ਕੈਮਿਸਟ ਐਸੋਸੀਏਸ਼ਨ ਰਾਮਾ ਵਲੋਂ ਕੈਮਿਸਟ ਐਸੋਸੀਏਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਅਤੇ ਸ਼ਹਿਰੀ ਪ੍ਰਧਾਨ ਰਾਜੀਵ ਬਾਂਸਲ ਦੀ ਅਗਵਾਈ ਹੇਠ ਮੀਟਿੰਗ ਕੀਤੀ । ਜਿਸ ਵਿਚ ਸਮੂਹ ਦਵਾਈ ਵਿਕਰੇਤਾ ਮੌਜੂਦ ਰਹੇ ।

Ad Position 21
No active advertisement
ਅਜੀਤ ਡੈਸਕ 28-10-2026
ਰਾਮਾਂ ਮੰਡੀ , 27 ਅਕਤੂਬਰ ( ਤਰਸੇਮ ਸਿੰਗਲਾ )- ਕੈਮਿਸਟ ਐਸੋਸੀਏਸ਼ਨ ਰਾਮਾ ਵਲੋਂ ਕੈਮਿਸਟ ਐਸੋਸੀਏਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਅਤੇ ਸ਼ਹਿਰੀ ਪ੍ਰਧਾਨ ਰਾਜੀਵ ਬਾਂਸਲ ਦੀ ਅਗਵਾਈ ਹੇਠ ਮੀਟਿੰਗ ਕੀਤੀ । ਜਿਸ ਵਿਚ ਸਮੂਹ ਦਵਾਈ ਵਿਕਰੇਤਾ ਮੌਜੂਦ ਰਹੇ । ਮੀਟਿੰਗ ਵਿਚ ਪੰਜਾਬ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰ ਵਲੋਂ ਪਾਬੰਦੀਸ਼ੁਦਾ ਦਵਾਈਆਂ ਨਾ ਵੇਚਣ ਦਾ ਮਤਾ ਪਾਸ ਕਰਕੇ ਦੁਕਾਨਾਂ ਵਿਚ ਪਈਆਂ ਪਾਬੰਦੀਸ਼ੁਦਾ ਦਵਾਈਆਂ ਸਟਾਕਿਸਟਾਂ ਨੂੰ ਵਾਪਸ ਕੀਤੀਆਂ ਜਾਣ ਸਬੰਧੀ ਵੀ ਸਖ਼ਤ ਫੈਸਲਾ ਲਿਆ ਗਿਆ । ਮੀਟਿੰਗ ਵਿਚ ਇਹ ਵੀ ਸਹੁੰ ਲਈ ਗਈ ਕਿ ਦਵਾਈਆਂ ਜ਼ਿੰਦਗੀਆਂ ਬਚਾਉਣ ਲਈ ਵੇਚੀਆਂ ਜਾਣਗੀਆਂ , ਇਨਸਾਨੀਅਤ ਦਾ ਨੁਕਸਾਨ ਕਰਨ ਲਈ ਨਹੀਂ । ਮੀਟਿੰਗ ਵਿਚ ਐਸੋਸੀਏਸ਼ਨ ਦੇ ਆਸ਼ੂ ਲੈਹਰੀ ਕੈਸ਼ੀਅਰ , ਡਾ : ਵਿਜੇ ਚਲਾਣਾ ਸਕੱਤਰ , ਅਸ਼ੋਕ ਬਾਂਸਲ , ਅੰਕੁਰ ਗਰਗ , ਕੇਵਲ ਅਗਰਵਾਲ , ਕਾਲਾ ਮਹੇਸ਼ਵਰੀ , ਮੁਨੀਸ਼ ਕੁਮਾਰ , ਨਰੇਸ਼ ਬੰਗੀ , ਯਾਦਵਿੰਦਰ , ਪਵਨ ਗਰਗ , ਤਰਸੇਮ ਗੋਇਲ , ਰਾਜੇਸ਼ ਕੁਮਾਰ , ਨੀਰਜ ਬੱਬੂ ਸਿੰਗਲ , ਵਰਮਾ ਮੈਡੀਕੋਜ਼ , ਡਾ : ਰਾਮ ਗੋਪਾਲ , ਡਾ : ਹਰੀ ਗੋਪਾਲ , ਸੁਰਿੰਦਰ ਗਿਆਨਾ , ਹੁਕਮ ਚੰਦ ਮਿੱਤਲ , ਸੁਮਿਤ ਗਰਗ , ਸੰਜੂ ਮੌੜ , ਤੇਲੂ ਰਾਮ ਆਦਿ ਵਿਸ਼ੇਸ਼ ਤੌਰ ’ ਤੇ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਬਦਿਆਲਾ ਭਾਜਪਾ ’ਚ ਸ਼ਾਮਿਲ ਕੇਵਲ ਢਿੱਲੋਂ, ਅਨਿਲ ਸਰੀਨ, ਲਖਵਿੰਦਰ ਮੋਮੀ ਤੇ ਗੁਰਪ੍ਰੀਤ ਮ... ਅਗਲੀ ਖ਼ਬਰ ਹਲਕਾ ਮੌੜ ’ਚ ਕਾਂਗਰਸ ਦੀ ਨਵੀਂ ਦਸਤਕ ਕਰਨ ਵੜਿੰਗ ਅੱਜ ਮੰਡੀ ਕਲਾਂ ਤੋਂ ਵਜਾਉਣਗੇ ਸਿਆਸੀ ਬਿਗੁਲ
Ad Position 24