22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੁਰਖਾਲੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਪੁਰਖਾਲੀ ਵਿਖੇ ਲਗਾਏ ਕੈਂਪ ਦੀ ਤਸਵੀਰ | ਤਸਵੀਰ -ਅੰਮਿ੍ਤਪਾਲ <br/> 12-03-2026
ਪੁਰਖਾਲੀ, 11 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਸਿਹਤ ਕੇਂਦਰ ਪੁਰਖਾਲੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ ਅਤੇ ਮਮਤਾ ਦਿਵਸ ਮਨਾਇਆ ਗਿਆ | ਜਿਸ ਵਿਚ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ | ਗਰਭਵਤੀ ਅÏਰਤਾਂ ਨੂੰ ਵੀ ਟੀਕੇ ਲਗਾਏ ਗਏ ਅਤੇ ਗਰਭਵਤੀ ਅÏਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਦੱਸਿਆ ਗਿਆ | ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਕਿਹਾ ਗਿਆ | ਬੀ ਪੀ ਸ਼ੁਗਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਵੀ ਦੱਸਿਆ ਗਿਆ ਅਤੇ ਪੀ. ਐੱਚ. ਸੀ. ਪੁਰਖਾਲੀ ਵਿਚ ਹੋਣ ਵਾਲੇ ਸੀ.ਬੀ.ਸੀ., ਲਿਪਡ ਪ੍ਰੋਫਾਈਲ, ਆਇਰਨ, ਪ੍ਰੋਟੀਨ, ਏ ਐਨ ਸੀ ਦੇ ਸਾਰੇ ਟੈੱਸਟ, ਥਾਈਰੈਡ, ਕੈਲਸ਼ੀਅਮ ਆਦਿ ਦੇ ਸਾਰੇ ਟੈੱਸਟਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਐਸ ਆਈ ਜਗਦੀਸ ਸਿੰਘ, ਸੀ. ਐਚ. ਓ. ਰਾਜਪਾਲ ਕੌਰ, ਐਲ. ਐਚ. ਵੀ. ਪ੍ਰੋਮਿਲਾ ਦੇਵੀ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ, ਏ. ਐਨ. ਐਮ. ਹਰਜੀਤ ਕੌਰ, ਮਨਦੀਪ ਕੌਰ, ਸ਼ੇਰੋ, ਜਸਵੀਰ ਕੌਰ ਤੇ ਪਿੰਡਾਂ ਦੀਆਂ ਅÏਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਸ.ਸ.ਸ.ਸ ਸਕੂਲ ਧਮਾਣਾਂ ਦੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ <br/>
Ad Position 24