07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਮਹੂਰੀ ਕਿਸਾਨ ਸਭਾ ਤੇ ਜੀ.ਟੀ.ਯੂ. ਵਲੋਂ ਮਾ.ਗੁਰਨੈਬ ਸਿੰਘ ਜੇਤੇਵਾਲ ਨਾਲ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 07-04-2026
ਨੂਰਪੁਰ ਬੇਦੀ, 6 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਜਮਹੂਰੀ ਕਿਸਾਨ ਸਭਾ ਰੂਪਨਗਰ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਤੇ ਹੋਰਨਾਂ ਆਗੂਆਂ ਵਲੋਂ ਮਾ.ਗੁਰਨੈਬ ਸਿੰਘ ਜੇਤੇਵਾਲ ਦੀ ਧਰਮ ਪਤਨੀ, ਮਾ.ਗੁਰਵਿੰਦਰ ਸਿੰਘ ਢਿੱਲੋਂ ਦੀ ਮਾਤਾ ਅਤੇ ਲੈਕ.ਜਸਵਿੰਦਰ ਕੌਰ ਤੇ ਮੈਡਮ ਰਤਨ ਕੌਰ ਦੀ ਸੱਸ ਬੀਬੀ ਭਜਨ ਕੌਰ ਦੀ ਬੀਤੇ ਦਿਨੀਂ ਹੋਈ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਕਾਮਰੇਡ ਮੋਹਨ ਸਿੰਘ ਧਮਾਣਾ ਅਤੇ ਗੁਰਵਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਬੀਬੀ ਭਜਨ ਕੌਰ ਦੀ ਬਦੌਲਤ ਮਾ.ਗੁਰਨੈਬ ਸਿੰਘ ਨੇ ਸਮਾਜ ਵਿਚ ਵੱਡਾ ਨਾਮ ਬਣਾਇਆ ਹੈ | ਇਸੀ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ, ਡਾ.ਗੁਰਦੇਵ, ਨਰਿੰਦਰ ਬੱਗਾ, ਮਾ.ਗੁਰਵਿੰਰ ਸਿੰਘ ਸਸਕੌਰ ਜ਼ਿਲ੍ਹਾ ਪ੍ਰਧਾਨ ਜੀ.ਟੀ.ਯੂ, ਮਾ.ਗੁਰਮੀਤ ਸਿੰਘ ਗਿੱਲ, ਸੁਭਾਸ਼ ਰਾਣਾ, ਮਾ.ਨਰਿੰਦਰ ਸਿੰਘ ਸਾਖਪੁਰ, ਮੈਡਮ ਬਖਸ਼ੀਸ਼ ਕੌਰ, ਚੌ.ਕਮਲਜੀਤ ਰੋੜੂਆਣਾ, ਡਾ.ਪ੍ਰੇਮ ਦਾਸ ਸਾ.ਚੇਅਰਮੈਨ, ਡਾ.ਦੇਸ ਰਾਜ ਨੰਗਲ ਸਾ.ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਲਕੀਤ ਸਿੰਘ ਭੱਠਲ ਸੁਪਰਡੰਟ, ਮਾ.ਰਾਮਪਾਲ, ਅਰਜਨ ਸਿੰਘ ਰੌਲੀ, ਮਾ.ਰਾਮ ਪ੍ਰਕਾਸ਼ ਕਾਂਗੜ, ਰਣਜੀਤ ਸਿੰਘ ਅਨੰਦਪੁਰ, ਮਹਿੰਦਰ ਸਿੰਘ ਭਸੀਨ, ਸਵਰਨ ਸਿੰਘ ਸਾ.ਡੀ.ਈ.ਓ, ਮਾ.ਬਖਸ਼ੀਸ਼ ਰਾਮ ਟਿੱਬਾ, ਮਾ.ਬਲਦੇਵ ਸਿੰਘ ਭਾਓਵਾਲ, ਮਾ.ਸੁਭਾਸ਼ ਰਾਣਾ, ਡਾ.ਰਾਕੇਸ਼ ਢੰਡ, ਸ਼ੀਸ਼ਪਾਲ, ਫੋਰਮੈਨ ਸਵਰਨ ਸਿੰਘ ਬੈਂਸ, ਜਰਨੈਲ ਸਿੰਘ ਨਿੱਕੂਵਾਲ, ਸੁਰਿੰਦਰ ਸਿੰਘ ਦੇਹਲਾ, ਗੁਰਮੀਤ ਸਿੰਘ ਦੇਹਲਾ, ਥਾਣੇਦਾਰ ਸੁਖਦੇਵ ਸਿੰਘ, ਬਾਬੂ ਭਜਨ ਸਿੰਘ ਝੱਜ, ਜਗਤਾਰ ਸਿੰਘ ਡਾਇਰੈਕਟਰ, ਕੁਲਵੰਤ ਸਿੰਘ ਕੂੰਭੇਵਾਲ, ਮਾ.ਬਲਵੀਰ ਸਿੰਘ ਨੂਰਪੁਰ ਬੇਦੀ, ਮਾ.ਹਰਦੇਵ ਸਿੰਘ ਸੰਗਤਪੁਰ, ਬਾਬੂ ਪ੍ਰੇਮ ਲਖਣੋ, ਕਰਮ ਚੰਦ ਬੜਵਾ, ਬਾਬੂ ਮੋਹਣ ਲਾਲ,ਸਤਪਾਲ ਸਸਕੌਰ, ਮਾ. ਸਗਲੀ ਰਾਮ, ਸ਼ੁਭਾਸ਼ ਖੇੜੀ ਸਮੇਤ ਅਨੇਕਾਂ ਹੋਰ ਆਗੂਆਂ ਨੇ ਮਾ.ਗੁਰਨੈਬ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੜਕਾਂ ਚੌੜੀਆਂ ਕਰਦੇ ਸਮੇਂ ਬਰਮ ਖ਼ਤਮ ਕਰਨਾ ਖ਼ਤਰਨਾਕ-ਰਾਣਾ ਕੇ.ਪੀ. ਸਿੰਘ ਅਗਲੀ ਖ਼ਬਰ ਪਿੰਡ ਜਤੋਲੀ ਵਿਖੇ ਪੁਰਾਤਨ ਖੇਡਾਂ ਦੇ ਮੁਕਾਬਲੇ ਕਰਵਾਏ 12 ਘੰਟੇ ਪੈਰਾਂ ਭਾਰ ਬੈਠ ਕੇ ਪੰਜ ਬਜ਼ੁਰਗਾਂ ਨੇ ਸਥਾਪਿਤ ਕੀਤਾ...
Ad Position 24