ਲਾਲਪੁਰਾ ਨੇ ਆਪਣੀ ਪੈਨਸ਼ਨ 'ਚੋਂ ਗ੍ਰੰਥੀ ਸਿੰਘਾਂ ਲਈ ਆਰੰਭੀ ਬੀਮਾ ਸੇਵਾ ਨੂੰਹੋਂ ਵਿਖੇ 20 ਗ੍ਰੰਥੀ ਸਿੰਘਾਂ ਨੂੰ 5 ਲੱਖ ਵਾਲੇ ਜੀਵਨ ਬੀਮਾ ਸਰਟੀਫਿਕੇਟ ਭੇਟ <br/>
ਇਕਬਾਲ ਸਿੰਘ ਲਾਲਪੁਰ ਨੂੰ ਹੋ ਵਿਖੇ ਗ੍ਰੰਥੀ ਸਿੰਘਾਂ ਲਈ ਅਰੰਭੀ ਬੀਮਾ ਸੇਵਾ ਤਹਿਤ ਗ੍ਰੰਥੀ ਸਿੰਘਾਂ ਨੂੰ 5 ਲੱਖ ਵਾਲੇ ਜੀਵਨ ਬੀਮਾ ਸਰਟੀਫਿਕੇਟ ਭੇਟ ਕਰਨ ਦੌਰਾਨ ਤੇ ਹਾਜ਼ਰ ਭਾਜਪਾ ਆਗੂ | ਤਸਵੀਰਾਂ: ਜਸਵੀਰ ਸਿੰਘ ਸੈਣੀ
<br/>
07-04-2026