07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਫੇਅਰਵੈੱਲ ਪਾਰਟੀ <br/>

Ad Position 21
repet_subhas-goyals [Copy P29]
ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਵਿਦਾਇਗੀ ਸਮਾਰੋਹ ਦੌਰਾਨ ਵਿਦਿਆਰਥਣਾਂ ਤੇ ਸਟਾਫ਼ ਮੈਂਬਰ | <br/> 19-04-2026
ਮੋਰਿੰਡਾ, 18 ਅਪ੍ਰੈਲ (ਤਰਲੋਚਨ ਸਿੰਘ ਕੰਗ)-ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਬੀ.ਏ. ਭਾਗ ਤੀਜਾ, ਬੀ.ਕਾਮ ਭਾਗ ਤੀਜਾ, ਬੀ.ਸੀ.ਏ. ਭਾਗ ਤੀਜਾ, ਪੀ.ਜੀ.ਡੀ.ਸੀ.ਏ., ਐਮ.ਐੱਸ.ਟੀ.ਆਈ.ਟੀ. ਭਾਗ ਦੂਜਾ,ਪੀ.ਜੀ.ਡੀ.ਡੀ.ਟੀ. ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਜੂਨੀਅਰ ਸਾਥੀਆਂ ਵਲੋਂ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ | ਵਿਦਾਇਗੀ ਪਾਰਟੀ ਵਿਚ ਪਿ੍ੰਸੀਪਲ ਡਾ. ਪੁਸ਼ਪਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਦਾਇਗੀ ਸਮਾਰੋਹ ਵਿਚ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਮਨਜੋਤ ਕੌਰ ਮਿਸ ਫੇਅਰਵੈੱਲ ਐਲਾਨੀ ਗਈ | ਮਹਿਕਪ੍ਰੀਤ ਕੌਰ ਫ਼ਸਟ ਰਨਰ ਅੱਪ, ਮੁਸਕਾਨ ਸੈਕੰਡ ਰਨਰ ਅੱਪ ਅਤੇ ਦਿਸ਼ਾ ਸ਼ਰਮਾ ਨੂੰ ਮਿਸ ਪਰਸਨੈਲਿਟੀ ਚੁਣਿਆ ਗਿਆ | ਇਸ ਮੌਕੇ ਕਾਲਜ ਵਿਦਿਆਰਥਣਾਂ, ਸਮੁੱਚਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਦੇਹਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸਕੂਟਰ ਦਿੱਤਾ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਵਿਖੇ ਲਗਾਇਆ ਗਿਆ ਮੁਫ਼ਤ ਐਕਿਊ ਪ੍ਰੈਸ਼ਰ ਸੇਵਾ ਕੈਂਪ <br/>
Ad Position 24