07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਹੋਈ ਮੌਤ

ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਕਰਨੈਲ ਸਿੰਘ)- ਅਣਪਛਾਤੇ ਵਿਅਕਤੀ ਦੀ ਪਿੰਡ ਨਿੱਕੂਵਾਲ ਲਾਗੇ ਰੇਲ ਗੱਡੀ ਦੀ ਲਪੇਟ ਵਿਚ ਆ ਜਾਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਰੇਲਵੇ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਇੱਕ 40 ਸਾਲਾ ਵਿਅਕਤੀ ਦੇਰ ਰਾਤ ਹਿਮਾਚਲ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ ਵਿਚ ਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਕਰਨੈਲ ਸਿੰਘ)- ਅਣਪਛਾਤੇ ਵਿਅਕਤੀ ਦੀ ਪਿੰਡ ਨਿੱਕੂਵਾਲ ਲਾਗੇ ਰੇਲ ਗੱਡੀ ਦੀ ਲਪੇਟ ਵਿਚ ਆ ਜਾਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।ਰੇਲਵੇ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਇੱਕ 40 ਸਾਲਾ ਵਿਅਕਤੀ ਦੇਰ ਰਾਤ ਹਿਮਾਚਲ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ ਵਿਚ ਆ ਗਿਆ। ਜੋ ਕਿ ਦੇਖਣ ਨੂੰ ਪ੍ਰਵਾਸੀ ਲੱਗਦਾ ਹੈ।ਉਸਨੇ ਦਾੜ੍ਹੀ ਰੱਖੀ ਹੋਈ ਹੈ ਅਤੇ ਸਿਰ ਦੇ ਵਾਲ ਕੱਟੇ ਹੋਏ ਹਨ। ਲਾਸ਼ ਨੂੰ ਸ਼ਨਾਖ਼ਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਵਾ ਨਦੀ ਦਾ ਆਰਜ਼ੀ ਰਸਤਾ ਵੀ ਰੁੜ੍ਹਿਆ , ਪੁਲ ਦੀ ਮੁਰੰਮਤ ਕੱਛੂਆ ਚਾਲ ’ ਤੇ ਤਿੰਨ ਸਾਲ ਤੋਂ ਬੰਦ ਪੁਲ, ਸਾਲ ਤੋਂ ਵੱਧ ਸਮੇ... ਅਗਲੀ ਖ਼ਬਰ ਕਮਾਲਪੁਰ ਦੇ ਹਰਪੁਨੀਤ ਸਿੰਘ ਨੇ ਫ਼ੌਜ ’ ਚ ਲੈਫ਼ਟੀਨੈਂਟ ਬਣ ਕੇ ਰੂਪਨਗਰ ਦਾ ਮਾਣ ਵਧਾਇਆ ਘਰ ਪਰਤਣ ’ਤੇ ਗਿਲਕੋ ਵੈਲੀ ਵਿਚ ਬਣ...
Ad Position 24