ਹਰਿਆਣਾ 'ਚ ਨਗਰ ਨਿਗਮ ਚੋਣਾਂ ਲਈ ਆਬਜਰਵਰਾਂ ਅਤੇ ਨੋਡਲ ਅਧਿਕਾਰੀਆਂ ਦੀ ਨਿਯੁਕਤੀ <br/>
ਅਜੀਤ ਡੈਸਕ
22-04-2026
ਅੰਬਾਲਾ, ਸੋਨੀਪਤ ਅਤੇ ਪੰਚਕੂਲਾ ਲਈ ਨਿਯੁਕਤੀਆਂ
ਗੌਰਵ ਕੁਮਾਰ ਨੇ ਦਸਿਆ ਕਿ ਨਗਰ ਨਿਗਮ ਅੰਬਾਲਾ ਲਈ ਆਮ ਆਬਜਰਵਰ ਵਜੋਂ ਸੰਜੀਵ ਵਰਮਾ, ਪੁਲਿਸ ਆਬਜਰਵਰ ਵਜੋਂ ਓਮ ਪ੍ਰਕਾਸ਼ ਅਤੇ ਖਰਚ ਆਬਜਰਵਰ ਵਜਾੋ ਜਿੇਤੇਂਦਰ ਡੂਡੀ ਨੂੰ ਨਿਯੁਕਤ ਕੀਤਾ ਗਿਆ ਹੈ | ਨਾਲ ਹੀ ਅਭਿਸ਼ੇਕ ਗਰਗ, ਸ੍ਰੀਮਤੀ ਮਨੀਸ਼ ਘਾਘਟ ਅਤੇ ਸੌਰਭ ਗੋਇਲ ਨੂੰ ਸ਼ਿਕਾਇਤ ਨੋਡਲ ਅਧਿਕਾਰੀ ਬਣਾਇਆ ਗਿਆ ਹੈ |