23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅੱਜ ਤੋਂ 27 ਤੱਕ ਵੱਖ-ਵੱਖ ਫੀਡਰਾਂ ਦੀ ਮੁਰੰਮਤ ਕਾਰਨ ਪਿੰਡਾਂ ਦੀ ਬਿਜਲੀ ਰਹੇਗੀ ਬੰਦ

Ad Position 21
No active advertisement
ਅਜੀਤ ਡੈਸਕ 23-04-2026
ਬੇਲਾ, 22 ਅਪ੍ਰੈਲ (ਮਨਜੀਤ ਸਿੰਘ ਸੈਣੀ)-ਪਾਵਰਕੌਮ ਉਪ ਮੰਡਲ ਬੇਲਾ ਵਲੋਂ ਵੱਖ ਵੱਖ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ 23 ਅਪ੍ਰੈਲ ਤੋਂ 27 ਅਪ੍ਰੈਲ ਤੱਕ ਵੱਖ-ਵੱਖ ਪਿੰਡਾਂ ਦੀ ਬਿਜਲੀ ਬੰਦ ਰਹੇਗੀ | ਪਾਵਰਕੌਮ ਉਪ ਮੰਡਲ ਬੇਲਾ ਦੇ ਵਧੀਕ ਨਿਗਰਾਨ ਵਲੋਂ ਜਾਰੀ ਪੱਤਰ ਅਨੁਸਾਰ ਅੱਜ 23 ਅਪ੍ਰੈਲ ਨੂੰ 11ਕੇਵੀ ਮਨਜੀਤਪੁਰ 5 ਕੇਟ ਅਤੇ ਬਲਰਾਮਪੁਰ ਪੰਜ ਏ ਪੀ ਫੀਡਰ ਦੀ ਮੁਰੰਮਤ ਕਾਰਨ ਦਾਊਦਪੁਰ, ਜੱਸੜਾਂ, ਅਟਾਰੀ, ਧੂੰਮੇਵਾਲ, ਬਜੀਦਪੁਰ, ਰਸੀਦਪੁਰ, ਸਲਾਹਪੁਰ, ਬਲਰਾਮਪੁਰ, ਖਾਨਪੁਰ, ਮਨਜੀਤਪੁਰ, ਮੁਕਾਰਾਂਪੁਰ, ਹਾਫੀਜਾਬਾਦ ਫਤਿਹਪੁਰ, ਆਦਿ ਪਿੰਡਾਂ ਦੀ ਬਿਜਾਈ ਸਪਲਾਈ ਸਵੇਰੇ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ | ਇਸੇ ਤਰ੍ਹਾਂ 25 ਅਪ੍ਰੈਲ ਨੂੰ 11ਕੇਵੀ ਜਟਾਣਾ ਕੇਟ 5 ਅਤੇ 11ਕੇਵੀ ਬੇਲਾ ਏਪੀ ਫੀਡਰਾਂ ਦੀ ਮੁਰੰਮਤ ਕਾਰਨ ਜਟਾਣਾ, ਟੱਪਰੀਆਂ, ਭੈਰੋਮਾਜਰਾ, ਭੋਜੇਮਾਜਰਾ, ਖੇੜੀ ਸਲਾਬਤਪੁਰ, ਭਲਿਆਣ, ਸਿਲੋਮਾਸਕੋ, ਅਸਰਪੁਰ, ਬਾਮਾ, ਕੁਲੀਆ, ਰੰਗਾਂ, ਮੌਜਲੀਪੁਰ, ਖਲੀਲਪੁਰ, ਗੜ੍ਹੀ, ਫ਼ਰੀਦ, ਪਰੋਜਪੁਰ, ਜਗਤਪੁਰ, ਮੁਜਾਫਤ, ਲੱਖੇਵਾਲ, ਆਦਿ ਪਿੰਡਾਂ ਦੀ ਬਿਜਾਈ ਸਪਲਾਈ ਪ੍ਰਭਾਵਿਤ ਰਹੇਗੀ | ਇਸੇ ਤਰ੍ਹਾਂ 25 ਅਪ੍ਰੈਲ ਨੂੰ 11 ਕੇਵੀ ਮੋਹਣਮਾਜਰਾ ਕੇਟ 5 ਅਤੇ 11ਕੇਵੀ ਏਪੀ ਬਹਿਰਾਮਪੁਰਬੇਟ ਫੀਡਰਾਂ ਦੀ ਮੁਰੰਮਤ ਕਾਰਨ, ਬਹਿਰਾਮਪੁਰਬੇਟ, ਟੱਪਰੀਆਂ ਅਮਰ ਸਿੰਘ, ਡੱਲਾਂ, ਖੋਖਰਾਂ, ਫ਼ਤਿਹਗੜ੍ਹ ਵੀਰਾਨ ਪੰਜ ਪੇਡਾ, ਮੱਕੋਵਾਲ, ਰਾਮਪੁਰ, ਫਸੇ, ਮੋਹਣਮਾਜਰਾ, ਸਾਰੰਗਪੁਰ, ਸੁਲਤਾਨਪੁਰ, ਆਦਿ ਪਿੰਡਾਂ ਦੀ ਬਿਜਲੀ ਸਪਲਾਈ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ ਬੰਦ ਰਹੇਗੀ | ਇਸੇ ਤਰ੍ਹਾਂ 27 ਅਪ੍ਰੈਲ ਨੂੰ ਸ੍ਰੀ ਗੁਰੂ ਹਰਿ ਕਿ੍ਸ਼ਨ ਕੇਟ 5 ਫੀਡਰ ਦੀ ਮੁਰੰਮਤ ਕਾਰਨ ਬਹਿਰਾਮਪੁਰ ਬੇਟ ਦੀ ਬਿਜਲੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਗੋਪਾਲ ਗਊਸ਼ਾਲਾ ਲਈ ਦਾਨੀਆਂ ਨੇ ਵਧਾਇਆ ਸਹਿਯੋਗ ਤੂੜੀ ਖ਼ਰੀਦ ਲਈ ਕੀਤੀ ਸਹਾਇਤਾ ਦੀ ਅਪੀਲ <br/> ਅਗਲੀ ਖ਼ਬਰ ਪੀੜਤ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਸਮਾਜ ਸੇਵੀ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ ਨੇ ਚੱਕਲਾਂ ਦੇ ਦੋ ਪੀੜਤ ਕਿਸਾਨਾਂ ਦ...
Ad Position 24