ਵਧੇ ਹੋਏ ਫ਼ਸਲੀ ਕਰਜ਼ਿਆਂ ਦੀ ਲਿਮਿਟ ਲਾਗੂ ਕਰਾਉਣ ਜਮਹੂਰੀ ਕਿਸਾਨ ਸਭਾ ਨੇ ਡੀ.ਆਰ. ਨੂੰ ਦਿੱਤਾ ਮੰਗ ਪੱਤਰ <br/>
ਅਜੀਤ ਡੈਸਕ
06-05-2026
ਡਿਪਟੀ ਰਜਿਸਟਰਾਰ ਨੇ ਵਿਸ਼ਵਾਸ ਦਵਾਇਆ ਕਿ ਮੰਗ ਪੱਤਰ ਸੰਬੰਧਿਤ ਵਿਭਾਗ ਅਤੇ ਸਰਕਾਰ ਕੋਲ ਭੇਜਿਆ ਜਾਵੇਗਾ | ਵਫ਼ਦ 'ਚ ਮਜਹੂਰੀ ਕਿਸਾਨ ਸਭਾ ਦੇ ਆਗੂ ਮੋਹਣ ਸਿੰਘ ਧਮਾਣਾ, ਗੁਰਨੈਬ ਸਿੰਘ ਜੇਤੇਵਾਲ, ਧਰਮਪਾਲ ਸੈਣੀਮਾਜਰਾ, ਪਰਮਿੰਦਰ ਗੋਪਾਲਪੁਰ, ਹਜ਼ਾਰਾ ਸਿੰਘ ਲਸਾੜੀ ਅਤੇ ਬਲਵੰਤ ਲੈਹੜੀਆਂ ਹਾਜ਼ਰ ਸਨ |