06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਲਗਵਾਇਆ ਵਾਟਰ ਕੂੁਲਰ <br/>

Ad Position 21
No active advertisement
ਅਜੀਤ ਡੈਸਕ 16-05-2026
ਸ਼੍ਰੀ ਅਨੰਦਪੁਰ ਸਾਹਿਬ 15 ਮਈ (ਜੇ.ਐਸ. ਨਿੱਕੂਵਾਲ)- ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਬੱਚਿਆ ਨੂੰ ਗਰਮੀਆਂ 'ਚ ਪਾਣੀ ਦੀ ਕਿੱਲਤ ਤੋਂ ਬਚਾਉਣ ਲਈ ਸਟਾਫ਼ ਦੇ ਸਹਿਯੋਗ ਨਾਲ ਵਾਟਰ ਕੁਲਰ ਲਗਵਾਇਆ ਗਿਆ | ਇਸ ਸੰਬੰਧੀ ਪਿ੍ੰਸੀਪਲ ਅਵਤਾਰ ਸਿੰਘ ਨੇ ਦੱਸਿਆ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ ਵਾਟਰ ਕੂਲਰ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ | ਵਿਦਿਆਰਥੀਆ ਨੂੰ ਵਾਟਰ ਕੂਲਰ ਲਗਵਾਉਣ ਦੇ ਕੰਮ 'ਚ ਸਮੂਹ ਸਟਾਫ਼ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ | ਇਸ ਮੌਕੇ ਅਮਰੀਕ ਸਿੰਘ, ਮੁਹੰਮਦ ਰਫ਼ੀ, ਕਮਲਜੀਤ, ਸੋਮ ਨਾਥ, ਹਰਭਜਨ ਸਿੰਘ, ਰਜੇਸ਼ ਕੁਮਾਰ, ਨੀਲਮ ਰਾਣੀ, ਵੰਦਨਾ ਮੈਨੀ, ਗੁਰਪ੍ਰੀਤ ਕੌਰ, ਜੈਮਲ ਸਿੰਘ, ਗੌਰਵ ਸ਼ਰਮਾ, ਨਰਿੰਦਰ ਸਿੰਘ, ਪ੍ਰਦੀਪ ਕੁਮਾਰ, ਹਰਕਿਰਤ ਸਿੰਘ ਸੰਦੀਪ ਕੁਮਾਰ, ਕਿਰਨ ਧੀਮਾਨ, ਰੂਮਾ ਰਾਣੀ, ਨੀਲਮ ਕੁਮਾਰੀ, ਸਲਮਾ, ਸ਼ਰੁਤੀ ਸੋਹਲ, ਸ਼ਿਵਾਨੀ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਭਾਜਪਾ ਅਤੇ ਵਰਲਡ ਕੈਂਸਰ ਕੇਅਰ ਵਲੋਂ ਛੋਟਾ ਫੂਲ ਵਿਖੇ ਮੈਡੀਕਲ ਜਾਂਚ ਕੈਂਪ
Ad Position 24
No active advertisement