90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਲਈ ਕਰਵਾਇਆ ਸਨਮਾਨ ਸਮਾਰੋਹ ਸੰਤ ਕਰਮ ਸਿੰਘ ਅਕੈਡਮੀ ਵਲੋਂ ਜ਼ਿਲ੍ਹੇ ਦੇ ਟਾਪਰ ਵਿਦਿਆਰਥੀ ਮੰਨਤਵੀਰ ਸਿੰਘ ਦਾ ਐਕਟਿਵਾ ਨਾਲ ਸਨਮਾਨ
ਜ਼ਿਲ੍ਹੇ ਦੇ ਟਾਪਰ ਵਿਦਿਆਰਥੀ ਮੰਨਤ ਵੀਰ ਸਿੰਘ ਨੂੰ ਐਕਟਿਵਾ ਸਕੂਟਰੀ ਭੇਟ ਕਰਨ ਮੌਕੇ ਮਹਿਮਾਨ ਅਤੇ ਪ੍ਰਬੰਧਕ |
<br/>
25-05-2026