ਬੇਦੀ ਨੇ ਮੁਹਾਲੀ ਦੇ ਵਾ. ਨੰ. 10 'ਚ ਵੋਟ ਪ੍ਰਕਿਰਿਆ ਨੂੰ ਭੰਗ ਹੋਣ ਦੇ ਲਗਾਏ ਦੋਸ਼ <br/>
ਅਜੀਤ ਡੈਸਕ
27-05-2026
ਬੇਦੀ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਖਾਸ ਤੌਰ 'ਤੇ ਕਾਂਗਰਸ ਪਾਰਟੀ ਦੇ ਵੋਟਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬੇਦੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅੱਗੇ ਵੀ ਉਠਾਉਣਗੇ ਅਤੇ ਇਸ ਖ਼ਿਲਾਫ਼ ਪੂਰੀ ਕਾਨੂੰਨੀ ਤੇ ਲੋਕਤੰਤਰਿਕ ਲੜਾਈ ਲੜੀ ਜਾਵੇਗੀ |