17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵਕੀਲ ਬਲਵੀਰ ਸਿੰਘ ਭੱਠਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 28-05-2026
ਸ੍ਰੀ ਅਨੰਦਪੁਰ ਸਾਹਿਬ, 26 ਮਈ (ਜੇ. ਐਸ. ਨਿੱਕੂਵਾਲ)- ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਰਗਰਮ ਵਕੀਲ ਐਡ. ਬਲਵੀਰ ਸਿੰਘ ਭੱਠਲ (58) ਦੇ ਪੰਜ ਭੂਤਕ ਸਰੀਰ ਦਾ ਇਤਿਹਾਸਕ ਚਰਨ ਗੰਗਾ ਸ਼ਮਸ਼ਾਨ ਘਾਟ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਵਕੀਲ ਸਿਮਰਨਜੀਤ ਸਿੰਘ ਭੱਠਲ ਵਲੋਂ ਦਿਖਾਈ ਗਈ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਪਿਤਾ ਐਡ. ਪਾਖਰ ਸਿੰਘ ਭੱਠਲ, ਸਪੁੱਤਰੀ ਨਰਿੰਦਰ ਕੌਰ, ਸਾਬਕਾ ਪ੍ਰਧਾਨ ਐਡ. ਦੋਲਤ ਸਿੰਘ ਚਬਰੇਵਾਲ, ਸੀ.ਪੀ.ਐਮ. ਆਗੂ ਕਾਮਰੇਡ ਸੁਰਜੀਤ ਸਿੰਘ ਢੇਰ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਨੰਬਰਦਾਰ ਕੁਲਦੀਪ ਸਿੰਘ, ਸ੍ਰੀ ਅਨੰਦਪੁਰ ਸਾਹਿਬ ਗੈਸ ਸਰਵਿਸ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ, ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਧਾਨ ਸਰਬਜੀਤ ਸਿੰਘ ਰੇਣੂ, ਡਾਇਰੈਕਟਰ ਸਿੱਖਿਆ ਗੁਰਮਿੰਦਰ ਸਿੰਘ ਭੁੱਲਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਬਾਬੂ ਰੇਸ਼ਮ ਲਾਲ, ਹਰਮੇਸ਼ ਲਾਲ ਚੌਧਰੀ, ਸਿੱਖਿਆ ਕੁਆਰਡੀਨੇਟਰ ਦਇਆ ਸਿੰਘ ਸੰਧੂ, ਬਲਵੀਰ ਸਿੰਘ ਭੀਰੀ, ਜਸਵਿੰਦਰ ਸਿੰਘ ਬੰਟੀ, ਪ੍ਰਧਾਨ ਐਡ. ਸਤਨਾਮ ਸਿੰਘ ਗੁਰਸੇਵਾਲ, ਵਿਸ਼ਾਲ ਰਾਣਾ, ਵਿਕਰਾਂਤ ਸਿੰਘ ਬਿੱਕਾ, ਗੁਰਵਿੰਦਰ ਸਿੰਘ ਬਡਵਾਲ, ਹੁਸ਼ਿਆਰ ਸਿੰਘ ਲੌਗੀਆ, ਐਡ. ਅਮਨਦੀਪ ਸਿੰਘ ਮਿਨਹਾਸ, ਮੋਹਨ ਲਾਲ ਸੈਣੀ, ਗੱਜਣ ਸਿੰਘ ਸੰਧੂ, ਸਚਿਨ ਕੌਸ਼ਲ, ਦਵਿੰਦਰ ਚੌਧਰੀ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਤੇਜਾ, ਦਵਿੰਦਰ ਸਿੰਘ ਭਗਤ, ਜਗਦੀਪ ਸਿੰਘ ਬੈਂਸ, ਬਿਕਰਮ ਠਾਕੁਰ, ਜਸਵੰਤ ਸਿੰਘ ਮੀਆਂਪੁਰੀ, ਐਡ. ਮੀਨਾ ਕਾਲੀਆ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਭਾਗ ਸਿੰਘ ਭੈਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਕਰਵਾਇਆ <br/> ਅਗਲੀ ਖ਼ਬਰ ਨਵੇਂ ਸਥਾਪਿਤ ਸੈਂਟਰ ਫਾਰ ਕੁਆਂਟਮ ਐਂਡ ਮਟੀਰੀਅਲ ਸਾਇੰਸ ਵਲੋਂ ਪਹਿਲਾ ਲੈਕਚਰ <br/>
Ad Position 24