ਵਿਧਾਇਕ ਚੱਢਾ ਨੇ ਰੂਪਨਗਰ ਵਿਚ ਸਫ਼ਾਈ ਪੈਟਰੋਲਿੰਗ ਵਿਵਸਥਾ ਦੀ ਕਰਵਾਈ ਸ਼ੁਰੂਆਤ
ਰੂਪਨਗਰ ਸ਼ਹਿਰ ਵਾਸਤੇ ਸਫ਼ਾਈ ਪੈਟਰੋਲਿੰਗ ਸਹੂਲਤ ਦੀ ਆਰੰਭਤਾ ਕਰਵਾਉਂਦੇ ਹੋਏ ਹਲਕਾ ਵਿਧਾਇਕ ਚੱਢਾ |
<br/>
06-06-2026
ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ | ਜੇਕਰ ਕਿਸੇ ਗਲੀ, ਮੁਹੱਲੇ ਜਾਂ ਜਨਤਕ ਸਥਾਨ 'ਤੇ ਕੂੜੇ ਦਾ ਢੇਰ ਇਕੱਠਾ ਹੋ ਜਾਂਦਾ ਹੈ ਤਾਂ ਨਾਗਰਿਕ ਹੈਲਪ ਲਾਈਨ 'ਤੇ ਸੂਚਨਾ ਦੇ ਸਕਦੇ ਹਨ | ਸ਼ਿਕਾਇਤ ਮਿਲਣ ਉਪਰੰਤ ਸਬੰਧਿਤ ਟੀਮ ਵਲੋਂ ਤੁਰੰਤ ਕਾਰਵਾਈ ਕਰਦਿਆਂ ਕੂੜੇ ਦੀ ਚੁਕਾਈ ਤੇ ਨਿਪਟਾਰੇ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇਧਰ-ਉਧਰ ਸੁੱਟਣ ਦੀ ਬਜਾਏ ਨਿਰਧਾਰਿਤ ਥਾਵਾਂ 'ਤੇ ਇਕੱਠਾ ਕਰਨ ਤਾਂ ਜੋ ਸਫ਼ਾਈ ਪੈਟਰੋਲਿੰਗ ਟੀਮਾਂ ਵਲੋਂ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ | ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ, ਨਵੇਂ ਚੁਣੇ ਕੌਂਸਲਰਾਂ, ਸਮਾਜ ਸੇਵੀਆਂ ਤੇ ਵੱਖ-ਵੱਖ ਪਾਰਟੀ ਆਗੂਆਂ ਨੇ ਵੀ