ਸੰਮਤੀ ਮੈਂਬਰ ਤਿਲਕ ਰਾਜ ਪੰਮਾ ਨੂੰ ਸਦਮਾ, ਭੈਣ ਦਾ ਦਿਹਾਂਤ
ਨੂਰਪੁਰ ਬੇਦੀ, 30 ਅਗਸਤ (ਹਰਦੀਪ ਸਿੰਘ ਢੀਂਡਸਾ)-ਬਲਾਕ ਸੰਮਤੀ ਮੈਂਬਰ ਪਿੰਡ ਥਾਣਾ ਤਿਲਕ ਰਾਜ ਪੰਮਾ ਦੀ ਭੈਣ ਨਿਰਮਲਾ ਦੇਵੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗ ਸੁਧਾਰ ਗਏ ਹਨ। ਉਨ੍ਹਾਂ ਦੀ ਮੌਤ ’ਤੇ ਐਮ.
ਨੂਰਪੁਰ ਬੇਦੀ, 30 ਅਗਸਤ (ਹਰਦੀਪ ਸਿੰਘ ਢੀਂਡਸਾ)-ਬਲਾਕ ਸੰਮਤੀ ਮੈਂਬਰ ਪਿੰਡ ਥਾਣਾ ਤਿਲਕ ਰਾਜ ਪੰਮਾ ਦੀ ਭੈਣ ਨਿਰਮਲਾ ਦੇਵੀ ਸੰਖੇਪ ਬਿਮਾਰੀ ਤੋਂ ਬਾਅਦ ਸਵਰਗ ਸੁਧਾਰ ਗਏ ਹਨ। ਉਨ੍ਹਾਂ ਦੀ ਮੌਤ ’ਤੇ ਐਮ. ਪੀ. ਮਾਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕ ਦਿਨੇਸ਼ ਚੱਢਾ, ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਐਮ. ਐਲ. ਏ. ਅਮਲੋ ਗੈਰੀ ਬੜਿੰਗ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਭਾਗ ਸਿੰਘ ਮੈਦਾਨ, ਯੂਥ ਪ੍ਰਧਾਨ ਚੇਤਨ ਕਾਲੀਆ, ਚੇਅਰਮੈਨ ਅੱਛਰ ਸਿੰਘ ਪੰਮੋਹਰੀਪੁਰ, ਯੂਥ ਆਗੂ ਦੀਪਕ ਪੁਰੀ, ਡੀ. ਐਸ. ਪੀ. ਅਜੇ ਠਾਕਰ, ਐੱਸ. ਐੱਚ. ਓ. ਰੋਹਿਤ ਸ਼ਰਮਾ, ਐੱਸ. ਐੱਚ. ਓ. ਗੁਰਮੁਖ ਸਿੰਘ, ਸ਼ਕਤੀ ਪੀਠ ਨੈਣਾਂ ਦੇਵੀ ਤੋਂ ਪੁਜਾਰੀ ਰਜੇਸ਼ ਕੁਮਾਰ ਟਿੰਕੂ, ਬਾਈ ਚੇਅਰਮੈਨ ਦੇਖ ਰਹਾ ਸੈਣੀ, ਚੇਅਰਮੈਨ ਪਰਵਿੰਦਰ ਸਿੰਘ ਬਾਲਾ, ਮਨਜੀਤ ਸਿੰਘ ਚੇਅਰਮੈਨ, ਬਲਾਕ ਸੰਮਤੀ ਮੈਂਬਰ ਰਵਿੰਦਰ ਬਿੰਦੀ, ਬਲਾਕ ਪ੍ਰਧਾਨ ਬਚਿੱਤਰ ਸਿੰਘ, ਬਲਾਕ ਪ੍ਰਧਾਨ ਮਾਸਟਰ ਬਿਹਾਰੀ ਲਾਲ, ਲੋਕ ਗਾਇਕ ਹਰਮਿੰਦਰ ਨੂਰਪੁਰੀ, ਲੋਕ ਗਾਇਕ ਗੁਰੂ ਪ੍ਰਤਾਪ ਸੂਰਾਪੁਰੀ, ਖ਼ੁਸ਼ਹਾਲ ਲਾਲੀ, ਲਾਲਾ ਮੋਹਣ ਲਾਲ, ਰਜਿੰਦਰਪੁਰੀ, ਗੁਰਦੇਵ ਹੋਸਪਿਟਲ ਐਮ. ਡੀ. ਡਾ. ਗੁਰਦੇਵ ਸਿੰਘ, ਐਡਵੋਕੇਟ ਮਨੀਸ਼ ਪੁਰੀ, ਅਮਨ ਸੈਣੀ, ਸਰਪੰਚ ਗੋਲਡੀ ਕਲਮਾ, ਸਰਪੰਚ ਮਹਿੰਦਰ ਰਾਣਾ, ਸਰਪੰਚ ਜਰਨੈਲ ਜੈਲੀ ਗੱਦੀਵਾਲ, ਐਸ. ਐੱਚ. ਓ. ਅਵਤਾਰ ਸਿੰਘ ਗੱਦੀਵਾਲ, ਬਾਬਾ ਵੀਰੂ ਨਾਥ ਗੱਦੀਵਾਲ, ਕੁਲਬੀਰ ਸੈਣੀ, ਨਗਰ ਕੌਂਸਲ ਪ੍ਰਧਾਨ ਰਾਜੂ ਸਤਿਆਲ, ਰਾਮ ਪ੍ਰਸਾਦ ਬਾਲੀ, ਮਾਸਟਰ ਸੰਜੀਵ ਕੁਮਾਰ, ਮਾਸਟਰ ਅਵਨੀਤ ਚੱਢਾ, ਅਜਵਿੰਦਰ ਸਿੰਘ ਬੇਹਾਰਾ, ਸਰਪੰਚ ਰਵਿੰਦਰ ਸਿੰਘ ਸਿੰਘਪੁਰ, ਐਡਵੋਕੇਟ ਨਰਿੰਦਰ, ਦਫ਼ਤਰ ਚਾਰ ਨਰਿੰਦਰ ਚਾਹਲ, ਮਧੁਮਨ ਵਾਟਿਕਾ ਐਮ ਅਮਿਤ ਚੱਢਾ, ਸਰਪੰਚ ਮਹਿੰਦਰ ਸਿੰਘ ਰਾਣਾ, ਸਰਪੰਚ ਵਿਜੇ ਕੁਮਾਰ ਗੋਬਿੰਦਪੁਰ, ਸਰਪੰਚ ਰਣਜੀਤ ਸਿੰਘ ਮੋਠਾਪੁਰ, ਮਾਸਟਰ ਬਸਿੰਟਨ ਸਿੰਘ, ਕਾਨੂਗੋ ਤਰਸੇਮ ਲਾਲ, ਪ੍ਰੋਫੈਸਰ ਰਵਿੰਦਰ ਸਿੰਘ, ਸਰਪੰਚ ਮਾਸਟਰ ਮੋਹਨ ਲਾਲ ਭੈਣੀ, ਬਿੰਦੂ ਆਦਿ ਨੇ ਦੁੱਖ ਪ੍ਰਗਟ ਕੀਤਾ ।